ਗਿੱਪੀ ਗਰੇਵਾਲ ਤੇ ਆਮਿਰ ਖਾਨ ਦੀ ਦੋਸਤੀ ਏਦਾਂ ਹੀ ਰਹੇ ਬਰਕਰਾਰ

Written by  PTC Buzz   |  October 15th 2017 09:02 AM  |  Updated: October 15th 2017 09:02 AM

ਗਿੱਪੀ ਗਰੇਵਾਲ ਤੇ ਆਮਿਰ ਖਾਨ ਦੀ ਦੋਸਤੀ ਏਦਾਂ ਹੀ ਰਹੇ ਬਰਕਰਾਰ

ਗਿੱਪੀ ਗਰੇਵਾਲ ਤੇ ਆਮਿਰ ਖਾਨ ਦੀ ਦੋਸਤੀ ਬਾਰੇ ਤਾਂ ਸਾਰੀ ਹੀ ਇੰਡਸਟਰੀ ਜਾਣਦੀ ਹੈ |

ਇਹੋ ਜਿਹਾ ਕੋਈ ਵੀ ਮੌਕਾ ਨਹੀਂ ਹੁੰਦਾ ਜਦ ਆਮਿਰ ਖਾਨ ਗਿੱਪੀ ਦੇ ਪ੍ਰੋਜੈਕਟ ਦੇ ਲਈ ਗਿੱਪੀ ਗਰੇਵਾਲ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਨਜ਼ਰ ਨਾ ਆਏ ਹੋਣ | ਹੁਣ ਗਿੱਪੀ ਗਰੇਵਾਲ ਵੀ ਆਮਿਰ ਖਾਨ ਦੀ ਆਉਣ ਵਾਲ਼ੀ ਫਿਲਮ “ਸੀਕ੍ਰੇਟ ਸੁਪਰਸਟਾਰ” ਦੀ ਜਮ ਕੇ ਪ੍ਰੋਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ | ਉਨ੍ਹਾਂ ਨੂੰ ਜਿਥੇ ਵੀ ਮੌਕਾ ਮਿਲਦਾ ਹੈ ਉਹ ਆਮਿਰ ਖਾਨ ਦੀ ਇਸ ਫਿਲਮ ਦੀ ਗੱਲ ਪ੍ਰੈਸ ਜਾਂ ਆਪਣੇ ਇੰਟਰਵਿਊ ਦੇ ਦੌਰਾਨ ਜਰੂਰ ਕਰਦੇ ਨੇ | ਅਸੀਂ ਤਾਂ ਹੀ ਇੱਛਾ ਕਰਾਂਗੇ ਕਿ ਗਿੱਪੀ ਗਰੇਵਾਲ ਤੇ ਆਮਿਰ ਖਾਨ ਦੀ ਦੋਸਤੀ ਏਦਾਂ ਹੀ ਬਰਕਰਾਰ ਰਹੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network