Advertisment

ਆਮਿਰ ਖਾਨ ਨੇ ਕੀਤੀ ਗਿਪੀ ਗਰੇਵਾਲ ਦੀ ਤਾਰੀਫ

author-image
By PTC Buzz
New Update
ਆਮਿਰ ਖਾਨ ਨੇ ਕੀਤੀ ਗਿਪੀ ਗਰੇਵਾਲ ਦੀ ਤਾਰੀਫ
Advertisment
ਬਾਲੀਵੁੱਡ ਦੇ ਸੁਪਰਸਟਾਰ Aamir Khan ਦੇ ਕੰਮ ਦੀ ਤਾਰੀਫ ਤਾਂ ਸਾਰੇ ਕਰਦੇ ਹਨ ਪਾਰ ਇਸ ਵਾਰ ਉਹਨਾਂ ਨੇ ਪੰਜਾਬ ਦੇ ਇਕ ਸੁਪਰਸਟਾਰ ਦੀ ਤਾਰੀਫ ਕੀਤੀ ਹੈ ਜਿਨ੍ਹਾਂ ਦਾ ਨਾਮ ਹੈ Gippy Grewal| ਆਮਿਰ ਨੇ ਹਾਲ ਹੀ ਵਿਚ ਟਵੀਟ ਕਰਕੇ Gippy Grewal ਅਤੇ ਉਹਨਾਂ ਦੀ ਨਵੀਂ ਬਾਲੀਵੁੱਡ ਫਿਲਮ Lucknow Central ਦੇ ਟ੍ਰੇਲਰ ਦੀ ਤਾਰੀਫ ਕੀਤੀ | ਗਿਪੀ ਗਰੇਵਾਲ ਨੇ ਜਵਾਬ ਦੇ ਵਿਚ ਕਿਹਾ ਕਿ ਜਦੋ ਆਮਿਰ ਖਾਣ ਵਰਗੇ ਵੱਡੇ ਕਲਾਕਾਰ ਕਿਸੇ ਕੰਮ ਦੀ ਤਾਰੀਫ ਕਰਦੇ ਹਨ ਤਾਂ ਵਧੀਆ ਲੱਗਦਾ ਹੈ|
Advertisment

Stay updated with the latest news headlines.

Follow us:
Advertisment
Advertisment
Latest Stories
Advertisment