Advertisment

ਐਮੀ ਵਿਰਕ ਕਰ ਰਹੇ ਨੇ ਸਾਰਿਕਾ ਗਿੱਲ ਦੇ ਗੀਤ ਮਿਸ ਕੌਰ ਦੀ ਪ੍ਰੋਮੋਸ਼ਨ

author-image
By PTC Buzz
New Update
ਐਮੀ ਵਿਰਕ ਕਰ ਰਹੇ ਨੇ ਸਾਰਿਕਾ ਗਿੱਲ ਦੇ ਗੀਤ ਮਿਸ ਕੌਰ ਦੀ ਪ੍ਰੋਮੋਸ਼ਨ
Advertisment

ਐਮੀ ਵਿਰਕ ਅੱਜ ਕੱਲ ਆਪਣੇ ਫੇਸਬੁੱਕ ਪੇਜ ਤੇ ਬਹੁਤ ਸਾਰਾ ਨਵਯੁਵਕ ਪ੍ਰਤਿਭਾ ਨੂੰ ਉਤਸ਼ਾਹਿਤ ਕਰ ਰਹੇ ਨੇ |

ਅੱਜ ਕੋਈ ਵੀ ਵੱਧ ਰਿਹਾ ਗਾਇਕ ਜੇਕਰ ਚੰਗਾ ਗੀਤ ਰਿਲੀਜ਼ ਕਰਦਾ ਹੈ ਤੇ ਉਹ ਆਪਣੇ ਫੇਸਬੁੱਕ ਪੇਜ ਤੇ ਉਸ ਪ੍ਰਤਿਭਾਵਾਨ ਕਲਾਕਾਰ ਦੇ ਗੀਤ ਨੂੰ ਜਰੂਰ ਉਤਸ਼ਾਹਿਤ ਕਰਦੇ ਨੇ | ਹਾਲ ਹੀ 'ਚ ਐਮੀ ਵਿਰਕ Ammy Virk ਇਕ ਗਾਇਕਾ ਦੇ ਗੀਤ ਨੂੰ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤਾ | ਉਸ ਖੁਸ਼ਕਿਸਮਤ ਗਾਇਕਾ ਦਾ ਨਾਂ ਹੈ ਸਾਰਿਕਾ ਗਿੱਲ ਤੇ ਉਨ੍ਹਾਂ ਦਾ ਗੀਤ ਜੋ ਸਾਂਝਾ ਕਿੱਤਾ ਉਸ ਗੀਤ ਦਾ ਨਾਂ ਹੈ “ਮਿਸ ਕੌਰ Miss Kaur” | ਹਾਂਜੀ ਗੀਤ ਦਾ ਸੰਗੀਤ ਦਿੱਤਾ ਹੈ ਦੀਪ ਜੰਡੂ ਨੇ ਤੇ ਗੀਤ ਸੱਚੀ ਇਕ ਦਮ ਸਿਰੇ ਦਾ ਹੈ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment