ਅਰਸ਼ ਬੇਨੀਪਾਲ ਅਤੇ ਹਰਸਿਮਰਨ ਦਾ ਗੀਤ ਜ਼ਮੀਰ ਪਾ ਰਿਹਾ ਹੈ ਧੁੱਮਾਂ

Written by  PTC Buzz   |  November 20th 2017 12:13 PM  |  Updated: November 20th 2017 12:13 PM

ਅਰਸ਼ ਬੇਨੀਪਾਲ ਅਤੇ ਹਰਸਿਮਰਨ ਦਾ ਗੀਤ ਜ਼ਮੀਰ ਪਾ ਰਿਹਾ ਹੈ ਧੁੱਮਾਂ

ਲਓ ਜੀ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਹੁੰਦਾ ਹੈ ਖਤਮ, ਇਸ ਮਹੀਨੇ 'ਚ ਗੀਤ ਜਿਸ ਦੀ ਸੱਭ ਉਡੀਕ ਕਰ ਰਹੇ ਸੀ - ਜ਼ਮੀਰ (Zameer) ਰਿਲੀਜ਼ ਹੋ ਗਿਆ ਹੈ |

ਜਿਹੜਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਨਵਯੁਵਕ ਤੇ ਪ੍ਰਤਿਭਾਵਾਨ ਗਾਇਕਾਂ ਨੇ ਗਾਇਆ ਹੈ ਤੇ ਉਹ ਨੇ ਜੀ ਡੈਸ਼ਿੰਗ ਅਰਸ਼ ਬੇਨੀਪਾਲ, ਅਤੇ ਹਰਸਿਮਰਨ | ਵੈਸੇ ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਇਸ ਗੀਤ ਦੇ ਵਿਚ ਮਿਊਜ਼ਿਕ ਹੈ ਪ੍ਰਿੰਸ ਸੱਗੂ ਦਾ, ਬੋਲ ਨੇ ਪੀ ਏਸ ਚੌਹਾਨ ਦੇ, ਤੇ ਟੀਮ ਡੀ ਜੀ ਨੇ ਵੀਡੀਓ ਦਾ ਨਿਰਦੇਸ਼ਨ ਕਿੱਤਾ ਹੈ | ਇਸ ਕਰਕੇ ਸਾਰੇ ਪਾਸਿਓਂ ਗੀਤ ਪੂਰਾ ਅੱਤ ਕਰਾ ਰਿਹਾ ਹੈ | ਸੱਭ ਮਿਲਾ ਕੇ ਗੱਲ ਕਰੋ ਤੇ ਗੀਤ ਬਾਲਾ ਇ ਕੈਮ ਹੈ | ਇਸ ਕਰਕੇ ਤਿਆਰ ਹੋ ਜਾਓ ਡੀ ਜੇ, ਪਾਰਟੀਆਂ, ਤੇ ਗੱਡੀਆਂ 'ਚ ਇਸ ਗੀਤ ਨੂੰ ਵਾਰ ਵਾਰ ਵੱਜਾਉਣ ਦੇ ਲਈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network