ਬੱਬੂ ਮਾਨ ਦੇ ਪਹਿਲੇ ਔਨਲਾਈਨ ਸਟੋਰ ਦਾ ਲੋਕਾਂ ਚ ਕ੍ਰੇਜ਼ ਦੇਖਦੇ ਬਣ ਰਿਹਾ ਹੈ|

ਬੱਬੂ ਮਾਨ ਦੇ ਫੈਨਸ ‘ਬੱਬੂ ਮਾਨ ਸਟੋਰ’ ਤੋਂ ਸਮਾਨ ਖਰੀਦ ਕੇ ਆਪਣੀਆਂ ਫੋਟੋਆਂ ਸੋਸ਼ਲ ਨੈੱਟਵਰਕ ਤੇ ਪੋਸਟ ਕਰ ਰਹੇ ਨੇ| ਬੱਬੂ ਮਾਨ ਦੇ ਸਟੋਰ ਤੋਂ ਖਰੀਦੀਆਂ ਚੀਜ਼ਾਂ ਦੀ ਸਬ ਤੋਂ ਖਾਸ ਗੱਲ ਜੋ ਲੋਕਾਂ ਨੂੰ ਪਸੰਦ ਆ ਰਹੀ ਹੈ ਉਹ ਹੈ ਓਹਨਾ ਤੇ ਲੱਗਿਆ ‘ਮੇਡ ਇਨ ਪੰਜਾਬ’ ਦਾ ਟੈਗ| ਜੋ ਵੀ ਕਹੋ, ‘Made In Punjab’ ਟੈਗ ਦੇ ਕੱਪੜੇ ਪਾਉਣ ਦੀ ਪੰਜਾਬੀਆਂ ਨੂੰ ਅਲੱਗ ਹੀ ਫੀਲ ਆਵੇਗੀ |

Please follow and like us: