Advertisment

ਬਾਦਸ਼ਾਹ ਅਤੇ ਹਨੀ ਸਿੰਘ ਵਿਚਕਾਰ ਛਿੜ ਸਕਦੀ ਹੈ ਜੰਗ

author-image
By Gourav Kochhar
New Update
ਬਾਦਸ਼ਾਹ ਅਤੇ ਹਨੀ ਸਿੰਘ ਵਿਚਕਾਰ ਛਿੜ ਸਕਦੀ ਹੈ ਜੰਗ
Advertisment

ਬਾਦਸ਼ਾਹ ਨੇ ਮਰਸੀ ਤੋਂ ਬਾਅਦ ਰਿਲੀਜ਼ ਕਰ ਦਿੱਤਾ ਹੈ ਆਪਣਾ ਸਿੰਗਲ ਟਰੈਕ "ਕਰੇ ਜਾ ” | “ਕਰੇਜਾ Kareja” ਰਿਲੀਜ਼ ਹੁੰਦੀਆਂ ਹੀ ਟਰੇਂਡਿੰਗ 'ਚ ਆ ਗਿਆ, ਬਾਦਸ਼ਾਹ ਦੇ ਲਈ ਉਨ੍ਹਾਂ ਦੇ ਗੀਤ ਟਰੇਂਡ ਹੋਣਾ ਆਮ ਗੱਲ ਹੈ | ਪਰ ਇਹ ਗੀਤ ਬਾਦਸ਼ਾਹ ਦੇ ਫੈਨਸ ਦੇ ਲਈ ਬਹੁਤ ਖਾਸ ਸੀ, ਇਸਦੇ ਪਿੱਛੇ ਕਾਰਨ ਇਹ ਹੈ ਕਿ ਹੁਣ ਹੁਣ ਕੁਝ ਦਿਨ ਪਹਿਲਾਂ ਹੀ ਯੋ ਯੋ ਹਨੀ ਸਿੰਘ ਦਾ ਗੀਤ ਰਿਲੀਜ਼ ਹੋਇਆ ਜਿਸਨੇ ਜੀ ਯੂ-ਟਿਊਬ ਤੇ ਲਾਇਕ, ਸ਼ੇਅਰ ਅਤੇ ਵਿਊਸ ਵਾਲ਼ੇ ਬਹੁਤ ਸਾਰੇ ਰਿਕਾਰਡ ਬਣਾਏ |

Advertisment
publive-image

ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਨੇ ਅਜੇ ਆਪਣੇ ਸਿੰਗਲ ਦਾ ਸਿਰਫ਼ ਆਡੀਓ ਰਿਲੀਜ਼ ਕਿੱਤਾ ਹੈ ਜਿਸਦੇ ਵਿਚ ਉਨ੍ਹਾਂ ਦਾ ਸਾਥ ਦਿੱਤਾ ਹੈ ਆਸਥਾ ਗਿਲ ਨੇ | 2 ਦਿਨ ਦੇ ਵਿਚ ਬਾਦਸ਼ਾਹ Badshah ਦੇ ਇਹ ਗੀਤ ਦੇ ਵਿਊਸ ਨੇ ਤੋੜ ਦਿੱਤੇ ਨੇ ਸਾਰੇ ਰਿਕਾਰਡ | ਪਰ ਜਿੱਥੇ ਇਕ ਪਾਸੇ ਇਸ ਗੀਤ ਨੂੰ ਮੁਬਾਰਕਾਂ ਮਿਲ ਰਹੀਆਂ ਹੈ ਉੱਥੇ ਹੀ ਸੋਸ਼ਲ ਸਾਈਟ ਦੀ ਕੁਝ ਕਮਿਊਨਟੀ ਦੇ ਲੋਕਾਂ ਨੂੰ ਇਸ ਗੀਤ ਦੇ ਬੋਲ ਤੋਂ ਏਤਰਾਜ਼ ਵੀ ਹੈ | ਲੋਕੀ ਜੋ ਮਰਜ਼ੀ ਕਹਿਣ ਪਰ ਬਾਦਸ਼ਾਹ ਦਾ ਇਹ ਗੀਤ ਚਾਰਟਬਸਟਰ ਤੋਂ ਜ਼ਿਆਦਾ ਵੱਡਾ ਹਿੱਟ ਹੋ ਗਿਆ ਹੈ !

publive-image
Advertisment

Stay updated with the latest news headlines.

Follow us:
Advertisment