Advertisment

ਭਲਵਾਨ ਸਿੰਘ ਦਾ ਟ੍ਰੇਲਰ ਹੋਇਆ ਰਿਲੀਜ਼

author-image
By PTC Buzz
New Update
ਭਲਵਾਨ ਸਿੰਘ ਦਾ ਟ੍ਰੇਲਰ ਹੋਇਆ ਰਿਲੀਜ਼
Advertisment
ਸਰਵਣ, ਤੂਫ਼ਾਨ ਸਿੰਘ 'ਤੇ ਦੇਖ ਬਰਾਤਾਂ ਚੱਲੀਆਂ ਤੋਂ ਬਾਅਦ ਰਣਜੀਤ ਬਾਵਾ ਇਕ ਵਾਰ ਫਿਰ ਤਿਆਰ ਨੇ ਆਪਣੀ ਐਕਟਿੰਗ ਦਾ ਜਲਵਾ ਦਿਖਾਉਣ ਦੇ ਲਈ | ਉਹਨਾਂ ਦੀ ਫਿਲਮ, ਭਲਵਾਨ ਸਿੰਘ ਜੋ ਕਿ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ | ਟ੍ਰੇਲਰ ਨੂੰ ਮਿਲੇ ਰਿਸਪੌਂਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਲੋਕਾਂ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ 'ਤੇ ਬਾਕੀ ਫਿਲਮ ਬਾਕਸ ਆਫ਼ਿਸ ਤੇ ਕਿੱਦਾਂ ਪਰਫ਼ਾਰ੍ਮ ਕਰਦੀ ਹੈ ਇਹ ਤਾਂ ਫਿਲਮ ਦੀ ਰਿਲੀਜ਼ ਤੇ ਹੀ ਪਤਾ ਚੱਲੇਗਾ |
Advertisment

Stay updated with the latest news headlines.

Follow us:
Advertisment
Advertisment
Latest Stories
Advertisment