ਬਿੰਨੂ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ, ਘੈਂਟ ਲਗਦਾ ਤਾਂ ਪਾਇਆ

Written by  Gourav Kochhar   |  February 06th 2018 08:41 AM  |  Updated: February 06th 2018 08:41 AM

ਬਿੰਨੂ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ, ਘੈਂਟ ਲਗਦਾ ਤਾਂ ਪਾਇਆ

ਬਿੰਨੂ ਢਿੱਲੋਂ ਨੇ ਕਾਲੇ ਕੋਟ ਵਿਚ ਫੋਟੋ ਐਵੀ ਨੀ ਪਾਈ ਫੇਸਬੁੱਕ ਤੇ, ਘੈਂਟ ਲੱਗ ਰਹੀ ਸੀ ਤਾਂ ਪਾਈ | ਜੀ ਹਾਂ ਬਿੰਨੂ ਢਿੱਲੋਂ ਵੈਸੇ ਤਾਂ ਬਹੁਤ ਸਾਰੀਆਂ ਤਸਵੀਰਾਂ ਫੇਸਬੁੱਕ ਤੇ ਅੱਪਲੋਡ ਕਰਦੇ ਰਹਿੰਦੇ ਨੇ ਪਰ ਜਿਥੇ ਕਾਲੇ ਕੋਟ ਦੀ ਗੱਲ ਆਉਂਦੀ ਹੈ ਓਥੇ ਉਨ੍ਹਾਂ ਦੇ ਫਿਲਮ ਦਾ ਡਾਇਲਾਗ ਸਾਰੀਆਂ ਦੀ ਜੁੱਬਣ ਤੇ ਆ ਹੀ ਜਾਂਦਾ ਹੈ |

ਬਿੰਨੂ ਢਿੱਲੋਂ Binnu Dhillon ਨੇ ਹਾਲ ਹੀ ਚ ਕਾਲੇ ਕੋਟ ਦੇ ਵਿਚ ਫੇਸਬੁੱਕ ਤੇ ਆਪਣੀ ਇਕ ਤਸਵੀਰ ਅੱਪਲੋਡ ਕਿੱਤੀ ਤੇ ਜਿਸਦਾ ਕੈਪਸ਼ਨ ਉਨ੍ਹਾਂ ਨੇ ਆਪਣੀ ਸ਼ਖ਼ਸੀਅਤ ਦੇ ਅਨੁਸਾਰ ਹੀ ਇਕ ਡੈਮ ਸ਼ਾਨਦਾਰ ਲਿਖਿਆ | ਕੈਪਸ਼ਨ ਦੇ ਵਿਚ ਉਨ੍ਹਾਂ ਨੇ ਲਿਖਿਆ “ਖੁਸ਼ ਰਹੋ ਆਬਾਦ ਰਹੋ, ਜਾਹਾਂ ਭੀ ਰਹੋ ਆਪਣੇ ਸੱਜਣ ਸਿਓਂ ਕੇ ਸਾਥ ਰਹੋ” !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network