Advertisment

ਇਹ ਅਦਾਕਾਰਾ ਦੇਵੇਗੀ ਹੁਣ ਨੀ ਮੁੜਦੇ ਯਾਰ ਫ਼ਿਲਮ 'ਚ ਸ਼ੈਰੀ ਮਾਨ ਦਾ ਸਾਥ

author-image
By Gourav Kochhar
New Update
ਇਹ ਅਦਾਕਾਰਾ ਦੇਵੇਗੀ ਹੁਣ ਨੀ ਮੁੜਦੇ ਯਾਰ ਫ਼ਿਲਮ 'ਚ ਸ਼ੈਰੀ ਮਾਨ ਦਾ ਸਾਥ
Advertisment
ਉਹ ਲਾ ਕੇ ਤਿੰਨ ਪੈਗ ਬਲੀਏ, ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲਕੇ | ਹਰ ਇਕ ਨੂੰ ਆਪਣੇ ਗੀਤਾਂ ਤੇ ਭੰਗੜੇ ਪਵਾਉਣ ਵਾਲੇ ਸ਼ੈਰੀ ਮਾਨ ਹੁਣ ਲੈ ਕੇ ਆ ਰਹੇ ਨੇ ਆਪਣੀ ਫ਼ਿਲਮ, ਜਿਸਦਾ ਨਾਮ ਹੈ "ਹੁਣ ਨੀ ਮੁੜਦੇ ਯਾਰ Hun Ni Murde Yaar" | ਜੀ ਹਾਂ ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਸਾਂਝਾ ਕਿੱਤਾ ਹੈ | ਫ਼ਿਲਮ ਵਿਚ ਸ਼ੈਰੀ ਮਾਨ Sharry Mann ਦੇ ਨਾਲ ਪੰਜਾਬੀ ਦੀ ਮਸ਼ਹੂਰ ਅਦਾਕਾਰਾ ਵਾਮੀਕਾ ਗੱਬੀ ਨਜ਼ਰ ਆਊਗੀ | ਇਹ ਫ਼ਿਲਮ ਲਿੱਖੀ ਅਤੇ ਡਾਇਰੈਕਟ ਕਿੱਤੀ ਹੈ ਜੱਸ ਗਰੇਵਾਲ ਨੇ | ਚਲੋ ਫਿਰ ਕਰਦੇ ਹਾਂ ਇੰਤਜ਼ਾਰ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ |
Advertisment
publive-image publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment