ਚਿੱਟਾ ਤੋਂ ਹਿੱਟ ਹੋਣ ਵਾਲੇ ਜੱਗੀ ਸਿੱਧੂ ਲੈਕੇ ਆਏ ਨੇ ਨਵਾਂ ਗੀਤ

Written by  PTC Buzz   |  November 17th 2017 10:38 AM  |  Updated: November 17th 2017 10:38 AM

ਚਿੱਟਾ ਤੋਂ ਹਿੱਟ ਹੋਣ ਵਾਲੇ ਜੱਗੀ ਸਿੱਧੂ ਲੈਕੇ ਆਏ ਨੇ ਨਵਾਂ ਗੀਤ

ਚਿੱਟਾ ਗੀਤ ਨਾਲ ਸੁਰਖੀਆਂ 'ਚ ਆਉਣ ਵਾਲਾ ਗਾਇਕ ਜੱਗੀ ਸਿੱਧੂ ਆਪਣਾ ਨਵਾਂ ਗੀਤ ਲੈ ਕੇ ਬਿਲਕੁਲ ਤਿਆਰ ਹੈ | ਜਿਸ ਦਾ ਨਾਂ ਹੈ ਮੈਨਟੇਕਾ Manteca |

ਜਿਸ ਦਾ ਪਿਛਲੇ ਦਿਨ ਹੀ ਪੋਸਟਰ ਰਿਲੀਜ਼ ਹੋਇਆ | ਇਹ ਗੀਤ ਹੈਰੀ ਨੇ ਲਿਖਿਆ ਹੈ, ਤੇ ਰੌਕਸ ਏ ਨੇ ਮਿਊਜ਼ਿਕ ਦਿੱਤਾ ਹੈ ਤੇ ਟੀਮ 3 ਮਾਈਂਡਸ ਨੇ ਇਸ ਦਾ ਵੀਡੀਓ ਬਣਾਇਆ ਹੈ | ਮੈਨਟੇਕਾ ਗੀਤ 18 ਨਵੰਬਰ ਜਾਨੀ ਕਲ ਰਿਲੀਜ਼ ਹੋਏਗਾ | ਇਥੇ ਜਿਕਰ ਯੋਗ ਹੈ ਕਿ ਬਾਲੀਵੁੱਡ ਫਿਲਮ ਉੜਤਾ ਪੰਜਾਬ ਵਿਚ ਜੱਗੀ ਦੇ ਗੀਤ ਚਿੱਟਾ ਨੂੰ ਇਸਤੇਮਾਲ ਕਿੱਤਾ ਗਿਆ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network