ਦੁਸਾਂਝਾਂ ਵਾਲ਼ੇ ਦਿਲਜੀਤ ਦੀ ਐਲਬਮ ਕੌਂਨਫੀਡੈਂਨਸ਼ਿਅਲ (CON.FI.DEN.TIAL) ਦਾ ਆਡੀਓ ਜੂਕ ਬਾਕਸ ਹੋਇਆ ਰਿਲੀਜ਼

Written by  Gopal Jha   |  March 01st 2018 08:16 AM  |  Updated: March 01st 2018 08:18 AM

ਦੁਸਾਂਝਾਂ ਵਾਲ਼ੇ ਦਿਲਜੀਤ ਦੀ ਐਲਬਮ ਕੌਂਨਫੀਡੈਂਨਸ਼ਿਅਲ (CON.FI.DEN.TIAL) ਦਾ ਆਡੀਓ ਜੂਕ ਬਾਕਸ ਹੋਇਆ ਰਿਲੀਜ਼

ਅੱਜ ਕਲ ਪੰਜਾਬੀ ਏਂਟਰਟੇਨਮੈਂਨਟ ਇੰਡਸਟਰੀ ਦੇ ਵਿਚ ਦੁਸਾਂਝਾਂ ਵਾਲ਼ੇ ਦਿਲਜੀਤ ਦੇ ਇਕੋ ਗੀਤ ਦੇ ਚਰਚੇ ਨੇ, ਤੇ ਉਹ ਗੀਤ ਹੈ ਹਾਈ ਐਂਡ (high End) | ਜੀ ਹਾਂ ਕੀ ਪਿੰਡ, ਕੀ ਸ਼ਹਿਰ, ਕੀ ਰਾਤ ਕੀ ਦੁਪਹਿਰ, ਹਰ ਥਾਂ, ਹਰ ਵੇਲੇ, ਸਿਰਫ ਤੇ ਸਿਰਫ ਇਕ ਹੀ ਗੀਤ ਵੱਜ ਰਿਹਾ ਹੈ | ਦਿਲਜੀਤ ਦੇ ਫੈਨਸ ਨੂੰ ਇਕ ਪਾੱਸੇ ਇਹ ਗੀਤ ਦਾ ਬਹੁਤ ਪਸੰਦ ਆਇਆ ਦੂਜੇ ਪਾੱਸੇ ਉਨ੍ਹਾਂ ਨੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪੂਰੀ ਐਲਬਮ ਦੀ ਇੰਤਜ਼ਾਰ ਕਰਨੀ ਸ਼ੁਰੂ ਕਰ ਦਿੱਤੀ ਸੀ | ਇਸਲਈ ਜੋ ਜੋ ਦਿਲਜੀਤ ਦੋਸਾਂਝ Diljit Dosanjh ਦੀ ਪੂਰੀ ਐਲਬਮ ਦੀ ਵੇਟ ਕਰ ਰਹੇ ਨੇ ਓਹਨਾ ਦੇ ਲਈ ਹੀ ਤਾਂ ਐਲਬਮ ਕੌਂਨਫੀਡੈਂਨਸ਼ਿਅਲ(CON.FI.DEN.TIAL) ਦਾ ਆਡੀਓ ਜੂਕਬਕਸ ਰਿਲੀਜ਼ ਕਰ ਦਿੱਤਾ ਗਿਆ ਹੈ | ਇਸ ਪੂਰੀ ਐਲਬਮ ਦੇ ਵਿਚ ਟੋਟਲ 9 ਗੀਤ ਨੇ, ਸੋ ਜੇ ਤੁਸੀਂ ਬਿਨਾ ਵੀਡੀਓ ਤੋਂ ਗੀਤ ਦੇਖਣਾ ਪਸੰਦ ਕਰਦੇ ਹੋ ਤੇ ਪੂਰੀ ਐਲਬਮ ਸੁਨ ਸਕਦੇ ਹੋ, ਪਰ ਜੇ ਬਿਨਾ ਵੀਡੀਓ ਤੋਂ ਤੁਹਾਨੂੰ ਗੀਤ ਸੁਣਨੇ ਨਹੀਂ ਪਸੰਦ ਤੇ ਫੇਰ ਤੁਹਾਨੂੰ ਹਰ ਇਕ ਗੀਤ ਦੇ ਲਈ ਵੇਟ ਤਾਂ ਕਰਨੀ ਹੀ ਪਾਏਗੀ |

ਇਸ ਪੂਰੀ ਐਲਬਮ ਦਾ ਮਿਊਜ਼ਿਕ ਕੀਤਾ ਹੈ ਬੜੇ ਹੀ ਟੈਲੇਂਟਿਡ ਮਿਊਜ਼ਿਕ ਡਾਇਰੈਕਟਰ ਸਨੇਪੀ (Snappy) ਨੇ ਤੇ ਗੀਤ ਲਿਖੇ ਨੇ ਰੈਵ ਹੰਜਰਾ (Rav Hanjra ) ਤੇ ਇੰਨਾ ਗੀਤਾਂ ਨੂੰ ਕੰਪੋਜ਼ ਵੀ ਊਨਾ ਨੇ ਹੀ ਕਿੱਤਾ ਹੈ | ਇੰਨੇ ਸਾਰੇ ਗੀਤਾਂ ਨੂੰ ਲਿਖਣਾ ਤੇ ਕੰਪੋਜ਼ ਕਰਨਾ ਆਪਨੇ ਆਪ ਵਿਚ ਹੀ ਅਚੀਵਮੈਂਟ ਹੈ | ਸੋ ਅਸੀਂ ਤਾਂ ਇਹ ਹੀ ਕਹਾਂਗੇ ਕੀ ਇਨਾਂ ਦੀ ਪੂਰੀ ਟੀਮ ਨੇ ਜੋ ਇਸ ਐਲਬਮ ਦੇ ਲਈ ਏਫ਼ਰ੍ਟ੍ਸ ਲਾਏ ਨੇ ਓਹਨਾ ਦਾ ਸਿੱਟਾ ਵੀ ਊਨਾ ਨੂੰ ਊਨਾ ਹੀ ਕਮਾਲ ਦਾ ਮਿਲਿਆ ਹੈ | ਕਿਉਕਿ ਪੂਰੀ ਦੀ ਪੂਰੀ ਐਲਬਮ ਹੀ ਲੋਕਾਂ ਦੇ ਜ਼ੁਬਾਨ ਤੇ ਚੜ੍ਹ ਗਈ ਹੈ | ਸੋ ਤੁਸੀਂ ਵੀ ਸੁੰਨੋ ਇਹ ਐਲਬਮ ਤੇ ਇੰਜੋਯ ਕਰੋ ਤੇ ਪੜ੍ਹਦੇ ਰਹੋ ਪੀ ਟੀ ਸੀ ਪੰਜਾਬੀ ਦਾ ਪੰਜਾਬੀ ਬਜ਼ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network