Advertisment

ਡੰਗਰ ਡਾਕਟਰ ਜੈਲੀ ਦੀ ਪਹਿਲੀ ਝਲਕ ਹੋਈ ਜਾਰੀ

author-image
By Pradeep Singh
New Update
ਡੰਗਰ ਡਾਕਟਰ ਜੈਲੀ ਦੀ ਪਹਿਲੀ ਝਲਕ ਹੋਈ ਜਾਰੀ
Advertisment
ਰਵਿੰਦਰ ਗਰੇਵਾਲ ਦੀ ਆਉਣ ਵਾਲੀ ਫਿਲਮ 'ਡੰਗਰ ਡਾਕਟਰ ਜੈਲੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ | ਇਸ ਤੋਂ ਪਹਿਲਾ ਇਸ ਫਿਲਮ ਦਾ ਟਾਈਟਲ ਗੀਤ ਜਾਰੀ ਕੀਤਾ ਗਿਆ ਸੀ ਜਿਸਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ | ਹੁਣ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਆ ਗਿਆ ਹੈ | ਟ੍ਰੇਲਰ ਵਿਚ ਕਾਮੇਡੀਅਨ ਤੋਂ ਐਕਟਰ ਬਣੇ ਰਾਜੀਵ ਠਾਕੁਰ ਵੀ ਨਜ਼ਰ ਆ ਰਹੇ ਨੇ 'ਤੇ ਇਸੇ ਫਿਲਮ ਤੋਂ ਮਸ਼ਹੂਰ ਮਾਡਲ ਸਾਰਾ ਗੁਰਪਾਲ ਆਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਜਿੰਨਾ ਕਮਾਲ ਦਾ ਫਿਲਮ ਦਾ ਟ੍ਰੇਲਰ ਹੈ, ਫਿਲਮ ਇਸਤੋਂ ਵੀ ਜਿਆਦਾ ਸ਼ਾਨਦਾਰ ਹੋਵੇਗੀ ਇਸ ਗੱਲ ਦੀ ਗਾਰੰਟੀ ਰਵਿੰਦਰ ਗਰੇਵਾਲ ਖੁਦ ਦੇ ਰਹੇ ਨੇ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment