Advertisment

ਹਮਬਲ ਮਿਊਜ਼ਿਕ ਹੇਠ ਆ ਰਿਹਾ ਹੈ ਡੇਂਜਰ ਜ਼ੋਨ

author-image
By Gourav Kochhar
New Update
ਹਮਬਲ ਮਿਊਜ਼ਿਕ ਹੇਠ ਆ ਰਿਹਾ ਹੈ ਡੇਂਜਰ ਜ਼ੋਨ
Advertisment
ਗਿੱਪੀ ਗਰੇਵਾਲ ਆਪਣੇ ਹਮਬਲ ਮਿਊਜ਼ਿਕ ਦੇ ਹੇਠ ਲਗਾਤਾਰ ਚੱਕਵੇਂ ਤੇ ਸ਼ਾਨਦਾਰ ਗੀਤ ਰਿਲੀਜ਼ ਕਰ ਰਹੇ ਨੇ | ਜਿਥੇ ਉਹ ਇਕ ਪਾਸੇ ਨਵੇਂ ਨਵੇਂ ਚੇਹਰਿਆਂ ਨੂੰ ਸਟਾਰ ਬਣਾ ਰਹੇ ਨੇ ਓਥੇ ਹੀ ਆਪਣੀ ਮਿਊਜ਼ਿਕ ਬੈਨਰ ਦਾ ਵੀ ਨਾਮ ਚਮਕਾ ਰਹੇ ਨੇ | publive-image ਹਮਬਲ ਮਿਊਜ਼ਿਕ ਤਿਆਰ ਹੈ ਇਕ ਹੋਰ ਕਮਾਲ ਦੇ ਗਾਇਕ ਦੇ ਗੀਤ ਦੇ ਨਾਲ | ਇਸ ਗਾਇਕ ਦਾ ਨਾਮ ਹੈ “ਅਰਸ਼ ਸੰਧੂ” ਤੇ ਗੀਤ ਦਾ ਨਾਮ ਹੈ “ਡੇਂਜਰ ਜ਼ੋਨ” | ਹਲੇ ਤੱਕ ਸਿਰਫ਼ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ ਤੇ ਲੋਕਾਂ ਦੇ ਵਿਚ ਗੀਤ ਦੀਆਂ ਗਲਾਂ ਚੱਲਣ ਲੱਗ ਗਈਆਂ ਨੇ | ਇਸਲਈ ਤਿਆਰ ਹੋ ਜਾਓ ਫਿਰ ਇਕ ਹੋਰ ਧਮਾਕੇਦਾਰ ਗੀਤ ਸੁਨਣ ਦੇ ਲਈ ਹਮਬਲ ਮਿਊਜ਼ਿਕ ਦੇ ਹੇਠ ! publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment