Advertisment

ਦੀਪ ਜੰਡੂ ਤੇ ਰੋਚ ਕਿੱਲਾ ਦੀ ਜੁਗਲਬੰਦੀ ਪਾ ਰਹੀ ਹੈ ਧੁੱਮਾਂ

author-image
By Gourav Kochhar
New Update
ਦੀਪ ਜੰਡੂ ਤੇ ਰੋਚ ਕਿੱਲਾ ਦੀ ਜੁਗਲਬੰਦੀ ਪਾ ਰਹੀ ਹੈ ਧੁੱਮਾਂ
Advertisment

ਦੀਪ ਜੰਡੂ ਤੇ ਰੋਚ ਕਿੱਲਾ ਦੀ ਜੁਗਲਬੰਦੀ ਹੋ ਗਈ ਹੈ ਜਾਰੀ | ਜੀ ਹਾਂ ਬਹੁਤ ਚਿਰਾਂ ਤੋਂ ਦੀਪ ਜੰਡੂ ਤੇ ਮਸ਼ਹੂਰ ਰੈਪਰ ਰੋਚ ਕਿੱਲਾ ਦੇ ਗੀਤ ਦੀ ਚਰਚਾ ਸੀ |

ਪਰ ਕਿੱਸੇ ਨੂੰ ਇਹ ਨਹੀਂ ਪਤਾ ਸੀ ਗੀਤ ਰਿਲੀਜ਼ ਕਦੋ ਹੋਵੇਗਾ | ਇਨ੍ਹਾਂ ਦੋਨਾਂ ਦੇ ਉਸ ਗੀਤ ਦਾ ਨਾਮ ਹੈ “ਕਿਓਂ Kyon” ਤੇ ਉਹ ਹੁਣ ਹੋ ਚੁਕਿਆ ਹੈ ਰਿਲੀਜ਼, ਇਸ ਗੀਤ ਦੇ ਵਿਚ ਇਨ੍ਹਾਂ ਦੋਨਾਂ ਦੇ ਨਾਲ ਜਾਣੇ ਪਹਿਚਾਣੇ ਗਾਇਕ ਹਰਜ ਨਾਗਰਾ ਵੀ ਦਿੱਖ ਰਹੇ ਨੇ | ਇਸਲਈ ਇਹ ਗੀਤ ਯੂ-ਟਿਊਬ ਰਿਲੀਜ਼ ਹੁੰਦਿਆਂ ਹੀ ਤਰੇਂਡਿੰਗ ਦੇ ਵਿਚ ਆ ਗਿਆ ਹੈ | ਜੋ ਵੀ ਕਹੋ ਦੀਪ ਜੰਡੂ Deep Jandu ਜਿਹੜੇ ਵੀ ਗੀਤ ਦਾ ਹਿੱਸਾ ਬਣ ਰਹੇ ਨੇ ਉਹ ਤਰੇਂਡਿੰਗ ਤੇ ਵੀ ਆ ਹੀ ਜਾਂਦਾ ਹੈ | ਇਸਲਈ ਤੁਸੀਂ ਵੀ ਸੁਣੋ ਇਨ੍ਹਾਂ ਦਾ ਗੀਤ ਕਿਓਂ ਤੇ ਦੱਸੋ ਕਿ ਤੁਹਾਨੂੰ ਕਿਹੋ ਜਿਹਾ ਲਗਾ ਇਹ ਗੀਤ !

publive-image
Advertisment

Stay updated with the latest news headlines.

Follow us:
Advertisment