ਦੀਵਾਲੀ ਦੇ ਨੇੜੇ ਸੁਨਣ ਨੂੰ ਮਿਲੇਗਾ ਦਿਲਜੀਤ ਦੋਸਾਂਝ ਦਾ ਗੀਤ 'EL SUENO' By PTC Buzz 09 Oct 2017 | Updated On 09 Oct 2017 08:32 IST in Punjabi Buzz New Update Advertisment Diljit Dosanjh ਇੱਕ ਤੋਂ ਬਾਅਦ ਇੱਕ ਆਪਣੇ ਆਉਣ ਵਾਲੇ ਟਰੈਕ 'EI SUENO' ਦੀ ਫੋਟੋਆਂ ਜਾਰੀ ਕਰ ਰਹੇ ਨੇ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਹਰ ਫੋਟੋ ਵਿੱਚ ਇੱਕ ਅਲੱਗ ਰੂਪ ਲੈਕੇ ਆ ਰਹੇ ਨੇ | ਹਾਲ ਹੀ 'ਚ ਉਹਨਾਂ ਨੇ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹ ਇੱਕ ਬੜੀ ਹੀ ਖੂਬਸੂਰਤ ਅਦਾਕਾਰਾ ਨਾਲ ਖੜੇ ਦਿਖਾਈ ਦੇ ਰਹੇ ਹਨ | ਕੈਪਸ਼ਨ 'ਚ ਉਹਨਾਂ ਨੇ ਲਿਖਿਆ ਹੈ 'Romantic Diwali is Coming '| ਪੋਸਟ ਪੜ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਉਹਨਾਂ ਦਾ ਇਹ ਆਉਣ ਵਾਲਾ ਗੀਤ ਬਹੁਤ ਰੋਮਾੰਟਿਕ ਹੋਵੇਗਾ | #diljit-dosanjh #ptc-punjabi #punjabi-stars #sajjan-singh-rangroot #latest-punjabi-entertainemnt #el-sueno Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article