ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ਜਾਰੀ ਹੋ ਚੁਕਿਆ ਹੈ

Written by  Pradeep Singh   |  September 27th 2017 01:24 PM  |  Updated: September 27th 2017 01:24 PM

ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ਜਾਰੀ ਹੋ ਚੁਕਿਆ ਹੈ

ਦਿਲਪ੍ਰੀਤ ਢਿੱਲੋਂ ਦਾ ਗੀਤ “ਸਾਡੇ ਮੁੰਡੇ ਦਾ ਵਿਆਹ” ਜਿਸਦਾ ਬੇਸਬਰੀ ਤੋਂ ਇੰਤਜਾਰ ਹੋ ਰਿਹਾ ਸੀ ਅੱਜ ਰਿਲੀਜ਼ ਹੋ ਚੁੱਕਿਆ ਹੈ |

ਇਸ ਗੀਤ ਦੀ ਉਤਸੁਕਤਾ ਬਹੁਤ ਦਿਨਾਂ ਤੋਂ ਲੋਕਾਂ ਵਿੱਚ ਬਣੀ ਹੋਈ ਸੀ | ਇਸ ਗੀਤ ਦੀ ਪਹਿਲੀ ਝਲਕ ਨੂੰ ਪੂਰੀ ਟੀਮ ਨੇ ਯੂ-ਟਿਊਬ 'ਤੇ ਅੱਪਲੋਡ ਕੀਤਾ ਸੀ 'ਏ ਉਸਤੋਂ ਬਾਅਦ ਹੀ ਲੋਕਾਂ ਵਿੱਚ ਇਸ ਗੀਤ ਦੀਆਂ ਗੱਲਾਂ ਹੋ ਰਹੀਆਂ ਸਨ | ਹੁਣ ਸਾਰਿਆ ਦਾ ਇੰਤਜ਼ਾਰ ਖਤਮ ਹੋ ਗਿਆ ਹੈ | ਗੀਤ ਰਿਲੀਜ਼ ਹੋ ਚੁੱਕਿਆ ਹੈ, ਅਸੀਂ ਤਾਂ ਖੂਬ ਆਨੰਦ ਲੈ ਰਹੇ ਆ, ਤੁਸੀਂ ਵੀ ਦੇਖੋ ਗੀਤ ਨੂੰ 'ਤੇ ਆਨੰਦ ਲੋ ਇਸ ਗੀਤ ਦਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network