Advertisment

ਦਿਲਪ੍ਰੀਤ ਢਿੱਲੋਂ, ਸੱਤਾ ਤੇ ਦੇਸੀ ਕਰਿਊ ਦੀ ਜੋੜੀ ਫਿਰ ਤੋਂ ਆ ਰਹੀ ਹੈ ਪਟਾਕੇ ਪਾਉਣ

author-image
By Pradeep Singh
New Update
ਦਿਲਪ੍ਰੀਤ ਢਿੱਲੋਂ, ਸੱਤਾ ਤੇ ਦੇਸੀ ਕਰਿਊ ਦੀ ਜੋੜੀ ਫਿਰ ਤੋਂ ਆ ਰਹੀ ਹੈ ਪਟਾਕੇ ਪਾਉਣ
Advertisment
ਦੇਸੀ ਕਰਿਊ ਦੇ ਗੋਲਡੀ ਤੇ ਦਿਲਪ੍ਰੀਤ ਢਿੱਲੌਂ ਦੀ ਜੋੜੀ ਇਕ ਵਾਰ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੱਮਾਂ ਪਾਉਂਦੀ ਹੋਈ ਨਜ਼ਰ ਆਏਗੀ | ਜੀ ਹਾਂ ਗੋਲਡੀ ਅਤੇ ਦਿਲਪ੍ਰੀਤ ਢਿੱਲੋਂ ਦੀ ਜੋੜੀ ਪਹਿਲਾਂ‘ਗੁਲਾਬ’ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਹਿਲਾ ਚੁੱਕੀ ਹੈ | ਹੁਣ ਇਹਨਾਂ ਦੀ ਜੋੜੀ ਇਕ ਵਾਰ ਫਿਰਤੋਂ ਧੁੱਮਾਂ ਪਾਉਣ ਲਈ ਤਿਆਰ ਹੈ | ਦੇਸੀ ਕਰਿਊ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਵੀਡੀਓ ਸੱਬ ਨਾਲ ਸਾਂਝੀ ਕੀਤੀ ਜਿਸ ਵਿਚ ਸੱਤਾ, ਗੋਲਡੀ ਅਤੇ ਦਿਲਪ੍ਰੀਤ ਤਿੰਨੋ ਹੀ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਇਕ ਗੀਤ ਪਿੱਛੇ ਵੱਜ ਰਿਹਾ ਹੈ | ਓਹਨਾ ਨੇ ਵੀਡੀਓ 'ਚ ਕਿਹਾ ਕੇ ਦਰਸ਼ਕਾਂ ਨੂੰ ਜਲਦ ਹੀ ਇਕ ਨਵਾਂ ਪਟਾਕਾ ਸੁਨਣ ਨੂੰ ਮਿਲੇਗਾ|
Advertisment

Stay updated with the latest news headlines.

Follow us:
Advertisment
Advertisment
Latest Stories
Advertisment