Advertisment

ਫਿਰੋਜ਼ ਖਾਨ ਦਾ ਸਿੰਗਲ ਟਰੈਕ ਹਵਾਵਾੰ ਹੋਇਆ ਰਿਲੀਜ਼ !!

author-image
By PTC Buzz
New Update
ਫਿਰੋਜ਼ ਖਾਨ ਦਾ ਸਿੰਗਲ ਟਰੈਕ ਹਵਾਵਾੰ ਹੋਇਆ ਰਿਲੀਜ਼ !!
Advertisment
ਆਪਣੀ ਖੂਬਸੂਰਤ ਆਵਾਜ਼ ਤੇ ਸ਼ਖ਼ਸੀਅਤ ਲਈ ਜਾਣੇ ਜਾਂਦੇ ਪੰਜਾਬੀ ਗਾਇਕ Feroz Khan ਦਾ ਸਿੰਗਲ ਟਰੈਕ ਰਿਲੀਜ਼ ਹੋ ਚੁੱਕਿਆ ਹੈ | Feroz Khan Hawawan ਜੀ ਹਾਂ, ਫਿਰੋਜ਼ ਖ਼ਾਨ ਦਾ ਸੈਡ ਰੋਮਾੰਟਿਕ ਟਰੈਕ 'ਹਾਵਾਵਾੰ' ਰਿਲੀਜ਼ ਹੁੰਦਿਆਂ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ ਹੈ | ਇਹ ਗੀਤ ਇੰਨਾ ਪਿਆਰਾ 'ਤੇ ਦਿਲ ਨੂੰ ਛੂ ਜਾਣ ਵਾਲਾ ਹੈ ਕਿ ਇਕ ਵਾਰ ਸੁਣਨ ਤੋਂ ਬਾਅਦ ਜੀ ਕਰਦਾ ਹੈ ਕਿ ਇਸਨੂੰ ਬਾਰ ਬਾਰ ਸੁਣਿਆ ਜਾਵੇ | ਸੋ ਤੁਸੀ ਇਸ ਖੂਬਸੂਰਤ ਗੀਤ ਨੂੰ PTC Punjabi 'ਤੇ PTC Chakde 'ਤੇ ਸੁਣ ਸਕਦੇ ਹੋ|
Advertisment

Stay updated with the latest news headlines.

Follow us:
Advertisment
Advertisment
Latest Stories
Advertisment