ਫ਼ਿਲਮ ਸਰਦਾਰ ਮੁਹੰਮਦ ਦਾ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਹੈ ਭਾਰੀ ਉਤਸ਼ਾਹ

Written by  PTC Buzz   |  November 01st 2017 07:49 AM  |  Updated: November 01st 2017 07:49 AM

ਫ਼ਿਲਮ ਸਰਦਾਰ ਮੁਹੰਮਦ ਦਾ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਹੈ ਭਾਰੀ ਉਤਸ਼ਾਹ

ਜਿਵੇਂ ਜਿਵੇਂ 3 ਨਵੰਬਰ ਦੀ ਤਾਰੀਖ ਨੇੜੇ ਆਈ ਜਾ ਰਹੀ ਹੈ ਉਵੇਂ ਉਵੇਂ ਹੀ ਸਰਦਾਰ ਮੁਹੰਮਦ ਤਸਰੇਮ ਜੱਸੜ ਨੇ ਵੀ ਤਿਆਰੀਆਂ ਦੁੱਗਣੀਆਂ ਕਰ ਦਿੱਤੀਆਂ ਨੇ |

ਅਰੇ ਕਰਨ ਵੀ ਕਿਉਂ ਨਾ ਉਨ੍ਹਾਂ ਦੀ ਜ਼ਿੰਦਗੀ ਸਾਰੀਆਂ ਦੇ ਸਾਹਮਣੇ ਜੋ ਆਉਣ ਵਾਲ਼ੀ ਹੈ | ਅਰੇ ਜਨਾਬ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਸਰਦਾਰ ਮੁਹੰਮਦ ਦੀ ਰਿਲੀਜ਼ ਹੋਣ ਦੀ | 3 ਨਵੰਬਰ ਨੂੰ ਸਰਦਾਰ ਮੁਹੰਮਦ ਵਿਸ਼ਵ ਭਰ ਵਿੱਚ ਰਿਲੀਜ਼ ਹੋਵੇਗੀ, ਟ੍ਰੇਲਰ ਨੂੰ ਹੱਲੇ ਤੱਕ ਲੋਕਾਂ ਦਾ ਬਹੁਤ ਹੀ ਸਕਾਰਾਤਮਕ ਰਿਸਪੌਂਸ ਮਿਲਿਆ ਹੈ | ਹੁਣ ਵੇਖਣਾ ਇਹ ਹੈ 3 ਨਵੰਬਰ ਤੋਂ ਲੈ ਕੇ ਅਗੇ ਕਿੰਨੇ ਦਿਨਾਂ ਤਕ ਇਹ ਕ੍ਰੇਜ਼ ਇੰਝ ਹੀ ਬਣਿਆ ਰਹਿੰਦਾ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network