Advertisment

ਹੁਣ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੱਚਣਗੇ ਗੁਰੂ ਰੰਧਾਵਾ ਦੇ ਇਸ ਗੀਤ ਤੇ

author-image
By Gourav Kochhar
New Update
ਹੁਣ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੱਚਣਗੇ ਗੁਰੂ ਰੰਧਾਵਾ ਦੇ ਇਸ ਗੀਤ ਤੇ
Advertisment
ਬਾਲੀਵੁੱਡ ਵਿਚ ਚਮਕ ਰਹੇ ਪੰਜਾਬੀ ਗਾਇਕਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਅੱਜ ਕਲ ਗੁਰੂ ਰੰਧਾਵਾ ਦਾ ਨਾਮ ਜਰੂਰ ਸੁਨਣ ਨੂੰ ਮਿਲਦਾ ਹੈ | ਗੁਰੂ ਰੰਧਾਵਾ ਦੇ ਗਾਏ ਕਈ ਗੀਤ ਅੱਜ ਕਲ ਬਾਲੀਵੁੱਡ ਫ਼ਿਲਮਾਂ 'ਚ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਦੀ ਜੁਬਾਨ ਤੋਂ ਸੁਨਣ ਨੂੰ ਮਿਲ ਰਹੇ ਹਨ | ਫਿਰ ਚਾਹੇ ਉਹ ਫ਼ਿਲਮ ਹਿੰਦੀ ਮੀਡੀਅਮ ਦਾ "ਸੂਟ-ਸੂਟ ਕਰਦਾ" ਹੋਵੇ ਜਾਂ ਤੁਮ੍ਹਾਰੀ ਸੁਲੂ ਫ਼ਿਲਮ "ਬਣ ਜਾ ਮੇਰੀ ਰਾਣੀ" ਗੀਤ ਹੋਵੇ | ਰੰਧਾਵਾ ਦੇ ਹਰ ਗੀਤ ਨੂੰ ਲੋਕਾਂ ਨੇ ਵੱਧ ਚੜ੍ਹ ਕੇ ਪਿਆਰ ਦਿੱਤਾ ਹੈ | publive-image ਤੇ ਹੁਣ ਗੁਰੂ ਰੰਧਾਵਾ ਦਾ ਇਸੀ ਸਾਲ ਰਿਲੀਜ਼ ਹੋਏ ਇਕ ਬਹੁਤ ਹੀ ਮਸ਼ਹੂਰ ਗੀਤ "ਹਾਈ ਰਾਟੇਡ ਗਬਰੂ
Advertisment
High Rated Gabru" ਨੂੰ ਤੁਸੀਂ ਆਉਣ ਵਾਲੀ ਬਾਲੀਵੁੱਡ ਫ਼ਿਲਮ ਵਿਚ ਸੁਣੋਗੇ | ਜੀ ਹਾਂ ਇਹ ਸੱਚ ਹੈ, ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ "ਨਵਾਬਜ਼ਾਦੇ" ਜਿਸ ਵਿਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਅਦਾਕਾਰ ਹਨ, ਉਸ ਵਿਚ ਇਹ ਦੋਵੇ ਅਦਾਕਾਰ ਗੁਰੂ ਰੰਧਾਵਾ ਦੇ ਇਸ "ਹਾਈ ਰਾਟੇਡ ਗਬਰੂ" ਗੀਤ ਤੇ ਨੱਚਦੇ ਹੋਏ ਨਜ਼ਰ ਆਉਣਗੇ | ਜੋ ਵੀ ਕਹੋ ਗੁਰੂ ਰੰਧਾਵਾ Guru Randhawa ਦੀ ਚੜਾਈ ਵੇਖ ਹਰ ਇਕ ਪੰਜਾਬੀ ਦਾ ਸਿਰ ਫ਼ਕਰ ਨਾਲ ਉਚਾ ਹੁੰਦਾ ਹੈ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment