Advertisment

ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਨੇ ਮੰਗੇ ਆਪਣੇ ਫੈਨਸ ਤੋਂ ਸੁਝਾਓ

author-image
By Pradeep Singh
New Update
ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਨੇ ਮੰਗੇ ਆਪਣੇ ਫੈਨਸ ਤੋਂ ਸੁਝਾਓ
Advertisment

ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦੇ ਟਰੈਕ “ਲੱਡੂ” ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ |

ਉਸਤੋਂ ਬਾਅਦ ਗੈਰੀ ਸੰਧੂ ਦੇ ਸਿੰਗਲ ਟ੍ਰੈਕਸ “ਰੱਬ ਜਾਣੇ” 'ਤੇ “ਖੇਤਾਂ ਵਾਲ਼ਾ” ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ | ਲਗਾਤਾਰ ਸੁਪਰ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਗੈਰੀ ਸੰਧੂ ਲੱਗਦਾ ਥੋੜੀ ਜਹੀ ਉਲਝਣ 'ਚ ਨੇ | ਜੀ ਹਾਂ ਕਿਉਕਿ ਹਾਲ ਹੀ 'ਚ ਉਨ੍ਹਾਂ ਨੇ ਫੇਸਬੁੱਕ ਤੇ ਇਕ ਫੋਟੋ ਸਾਂਝੀ ਕਿੱਤੀ ਜਿਸ ਵਿਚ ਉਹ ਜੈਸਮੀਨ ਸੈਂਡਲਸ ਦੇ ਨਾਲ ਨਜ਼ਰ ਆ ਰਹੇ ਨੇ, ਤੇ ਕੈਪਸ਼ਨ ਵਿਚ ਲਿਖਿਆ ਹੈ ਕਿ ਅਗਲਾ ਗੀਤ ਕਿੱਦਾਂ ਦਾ ਕਰੀਏ - ਦਰਦ ਵਾਲਾ, ਪਿਆਰ ਵਾਲਾ ਜਾਂ ਧਮਾਕੇ ਵਾਲਾ !!!

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment