Advertisment

ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਵੀਡੀਓ ਹੋਈ ਵਾਇਰਲ ਦੇਖੋ

author-image
By Gourav Kochhar
New Update
ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਵੀਡੀਓ ਹੋਈ ਵਾਇਰਲ ਦੇਖੋ
Advertisment

ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੂੰ ਕੌਣ ਨਹੀਂ ਜਾਣਦਾ | ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਸਿਤਾਰਿਆਂ ਵਿਚ ਇਨ੍ਹਾਂ ਦੋਵਾਂ ਦਾ ਨਾਮ ਵੀ ਆਉਂਦਾ ਹੈ | ਹੁਣ ਤੱਕ ਇਸ ਜੋੜੀ ਨੇ ਸਿਰਫ਼ ਦੋ ਹੀ ਗੀਤ ਗਾਏ ਹਨ ਅਤੇ ਲੋਕਾਂ ਨੇ ਇਨ੍ਹਾਂ ਦੋਨਾਂ ਗੀਤਾਂ ਨੂੰ ਬਹੁਤ ਪਸੰਦ ਕੀਤਾ ਹੈ, ਇਕ ਗੀਤ ਹੈ "ਲੱਡੂ" ਅਤੇ ਦੂਜਾ ਹੈ "ਇੱਲੀਗਲ ਵੈਪਨ" |

Advertisment
publive-image

ਪਰ ਹੁਣ ਇਹ ਜੋੜੀ ਇਕ ਵਾਰ ਫਿਰ ਇਕੱਠੀ ਨਜ਼ਰ ਆਈ ਹੈ | ਜੀ ਹਾਂ ਅੱਜ ਕੱਲ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ | ਜਿਸ ਵਿਚ ਜੈਸਮੀਨ ਸੈਂਡਲਾਸ Jasmine Sandlas ਅਤੇ ਗੈਰੀ ਸੰਧੂ ਇਕ ਚਲਦੀ ਕਾਰ ਵਿਚ ਅਸ਼ਲੀਲ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਹਨ |

publive-image

ਇਹ ਬਿਲਕੁਲ ਸੱਚ ਹੈ ਵੀਡੀਓ ਵਿਚ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ Garry Sandhu ਇਕੱਠੇ ਕਾਰ ਦੀ ਅਗਲੀ ਸੀਟ ਉੱਤੇ ਬੈਠ ਕੇ ਕਿੱਸ ਕਰਦੇ ਹੋਏ ਨਜ਼ਰ ਆਏ | ਜੇ ਤੁਹਾਨੂੰ ਅਜੇ ਵੀ ਯਕੀਨ ਨਹੀਂ ਹੁੰਦਾ ਤਾਂ ਇਹ ਵੀਡੀਓ ਤੁਸੀਂ ਵੀ ਵੇਖ ਸਕਦੇ ਹੋ |

Advertisment

Stay updated with the latest news headlines.

Follow us:
Advertisment
Advertisment
Latest Stories
Advertisment