Advertisment

ਗਿੱਪੀ ਗਰੇਵਾਲ ਦੀ "ਸੂਬੇਦਾਰ ਜੋਗਿੰਦਰ ਸਿੰਘ" ਬਾਰੇ ਇਕ ਨਵਾਂ ਖੁਲਾਸਾ

author-image
By PTC Buzz
New Update
ਗਿੱਪੀ ਗਰੇਵਾਲ ਦੀ "ਸੂਬੇਦਾਰ ਜੋਗਿੰਦਰ ਸਿੰਘ" ਬਾਰੇ ਇਕ ਨਵਾਂ ਖੁਲਾਸਾ
Advertisment
ਗਿੱਪੀ ਗਰੇਵਾਲ ਆਪਣੀ ਜ਼ਿੰਦਗੀ ਦੀ ਪਹਿਲੀ ਬਾਇਓਪਿਕ ਕਰ ਰਹੇ ਨੇ ਇਹ ਤਾਂ ਹਰ ਕੋਈ ਜਾਣਦਾ ਹੈ ਤੇ ਸਾਰਿਆਂ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦੀ ਫਿਲਮ "ਸੂਬੇਦਾਰ ਜੋਗਿੰਦਰ ਸਿੰਘ" ਤੋਂ ਕੁਲਵਿੰਦਰ ਬਿੱਲਾ (Kulwinder Billa) ਵੀ ਆਪਣੀ ਐਕਟਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਨੇ | ਪਰ ਕੋਈ ਇਹ ਨੀਂ ਜਾਣਦਾ ਕਿ ਇਸ ਫਿਲਮ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਕ ਹੋਰ ਬੇਹੱਦ ਪ੍ਰਤਿਭਾਵਾਨ ਗਾਇਕ ਵੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ | ਅਰੇ ਅਨੁਮਾਨ ਲਗਾਉਣ ਦੀ ਲੋੜ ਨੀਂ ਅਸੀਂ ਤੁਹਾਨੂੰ ਉਨ੍ਹਾਂ ਦਾ ਨਾਂ ਦੱਸ ਹੀ ਦਿੰਦੇ ਆਂ ਉਨ੍ਹਾਂ ਦਾ ਨਾਂ ਹੈ ਰਾਜਵੀਰ ਜਵੰਦਾ | ਜੀ ਹਾਂ ਸੂਬੇਦਾਰ ਜੋਗਿੰਦਰ ਸਿੰਘ ਹੁਣ ਮਲਟੀ ਸਟਾਰਰ ਫਿਲਮ ਹੈ | ਇਸ ਕਰਕੇ ਹੋ ਜਾਓ ਤਿਆਰ ਇਸ ਕਮਾਲ ਦੀ ਗਿੱਪੀ ਗਰੇਵਾਲ (Gippy Grewal) ਆਪਣੀ ਜ਼ਿੰਦਗੀ ਦੀ ਪਹਿਲੀ ਬਾਇਓਪਿਕ ਨੂੰ ਵੇਖਣ ਦੇ ਲਈ ! publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment