Advertisment

ਗੁਰਦਾਸ ਮਾਨ ਨੇ ਕੀਤਾ ਯਾਦ ਆਪਣੇ ਪੁਰਾਣੇ ਪਲ੍ਹਾਂ ਨੂੰ

author-image
By Pradeep Singh
New Update
ਗੁਰਦਾਸ ਮਾਨ ਨੇ ਕੀਤਾ ਯਾਦ ਆਪਣੇ ਪੁਰਾਣੇ ਪਲ੍ਹਾਂ ਨੂੰ
Advertisment
ਗੁਰਦਾਸ ਮਾਨ ਸਾਹਬ ਦਾ ਰੁਤਬਾ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ 'ਚ ਸਭ ਤੋਂ ਉੱਚਾ ਹੈ | ਗੁਰਦਾਸ ਮਾਨ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਇੰਡਸਟਰੀ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਦਿੱਤੇ ਹਨ ਜਿਸ ਦਾ ਨਤੀਜਾ ਅੱਜ ਪੂਰੀ ਦੁਨਿਆ 'ਚ ਫੈਲੀ ਪੰਜਾਬੀ ਮਾਂ ਬੋਲੀ 'ਤੇ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੀ ਸਾਖ ਵਜੋਂ ਦੇਖਿਆ ਜਾ ਸਕਦਾ ਹੈ | ਗੁਰਦਾਸ ਮਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਹਮੇਸ਼ਾ ਤੋਂ ਮਿੱਟੀ ਨਾਲ ਜੁੜ ਕੇ ਰਹੇ ਹਨ ਅਤੇ ਓਹਨਾ ਦੀ ਇਸੇ ਹਲੀਮੀ ਸਦਕਾ ਉਹ ਏਨੇ ਸਾਲਾਂ ਤੋਂ ਲੋਕਾਂ ਦੇ ਚਹੇਤੇ ਬਣ ਕੇ ਰਹੇ ਹਨ | ਕੁਝ ਏਦਾਂ ਦੀ ਹੀ ਇਕ ਪੁਰਾਣੀ ਯਾਦ ਗੁਰਦਾਸ ਮਾਨ ਨੇ ਹਾਲ ਹੀ ਵਿਚ ਇਕ ਫੇਸਬੁੱਕ ਪੋਸਟ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਜਿਸ ਵਿਚ ਉਹ ਆਪਣੇ ਫੈਨਸ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ| ਏਨੇ ਸਾਲਾਂ ਮਗਰੋਂ ਵੀ ਓਹਨਾ ਦਾ ਆਪਣੇ ਪੁਰਾਣੇ ਫੈਨਸ ਨੂੰ ਯਾਦ ਰੱਖਣਾ ਵਾਕਈ ਤਾਰੀਫ ਦੇ ਕਾਬਿਲ ਹੈ|
Advertisment

Stay updated with the latest news headlines.

Follow us:
Advertisment
Advertisment
Latest Stories
Advertisment