ਜਾਣੋ ਕਿਉਂ ਹੈ ਸੰਨ 2018 ਵੀ ਗੁਰੂ ਰੰਧਾਵਾ ਦੇ ਲਈ ਖਾਸ

Written by  Gourav Kochhar   |  January 16th 2018 06:32 AM  |  Updated: January 16th 2018 06:32 AM

ਜਾਣੋ ਕਿਉਂ ਹੈ ਸੰਨ 2018 ਵੀ ਗੁਰੂ ਰੰਧਾਵਾ ਦੇ ਲਈ ਖਾਸ

ਗੁਰੂ ਰੰਧਾਵਾ ਦੇ ਲਾਹੌਰ ਦੇ ਚਰਚੇ ਵਿਸ਼ਵਭਰ 'ਚ ਨੇ ਤੇ ਇਸ ਗੀਤ ਦੀ ਪ੍ਰਸਿੱਧੀ ਲਾਹੌਰ ਤੋਂ ਲੰਡਨ ਤੇ ਪੰਜਾਬ ਤੋਂ ਪੈਰਿਸ ਤੱਕ ਹੈ |

ਗੁਰੂ ਰੰਧਾਵਾ ਦਾ ਪਹਿਲਾ ਨੌਨ ਫ਼ਿਲਮੀ ਗੀਤ ਜਿਸਨੇ 10 ਕਰੋੜ ਵਿਊਜ਼ ਦਾ ਰਿਕਾਰਡ ਬਣਾਇਆ ਸੀ ਉਹ ਸੀ ਹਾਈ ਰੇਟੇਡ ਗਬਰੂ ਤੇ ਹੁਣ ਲਾਹੌਰ ਨੇ ਵੀ ਇਹ ਗਿਣਤੀ ਪਾਰ ਕਰ ਲਿੱਤੀ ਹੈ | ਗੁਰੂ ਰੰਧਾਵਾ Guru Randhawa ਨੂੰ ਤਾਂ ਰਿਕਾਰਡ ਬਣਾਉਣ ਦੀ ਆਦਤ ਪੈ ਗਈ ਹੈ | ਉਹ ਜਿਹੜਾ ਵੀ ਗੀਤ ਰਿਲੀਜ਼ ਕਰ ਰਹੇ ਨੇ ਉਹ ਸੁਪਰ ਹਿੱਟ ਹੀ ਹੋ ਰਿਹਾ ਹੈ | ਤੇ ਦੂੱਜੇ ਪਾਸੇ ਬਾਲੀਵੁੱਡ ਵਿੱਚ ਵੀ ਉਨ੍ਹਾਂ ਦੇ ਗੀਤਾਂ ਦੀਆਂ ਝੜੀਆਂ ਲੱਗੀਆਂ ਹੋਇਆਂ ਨੇ | ਇਸ ਕਰਕੇ 2017 ਜਿਨ੍ਹਾਂ ਉਨ੍ਹਾਂ ਦੇ ਲਈ ਬੈਸਟ ਰਿਹਾ, 2018 ਦੀ ਸ਼ੁਰੂਆਤ ਵੀ ਉਨ੍ਹਾਂ ਦੇ ਲਈ ਉੱਨੀ ਹੀ ਕਮਾਲ ਦੀ ਰਹੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network