Hardy Sandhu ਦੀ 'Backbone' ਦਾ ਨਵਾਂ ਰਿਕਾਰਡ|

Written by  PTC Buzz   |  September 07th 2017 06:28 AM  |  Updated: September 07th 2017 06:30 AM

Hardy Sandhu ਦੀ 'Backbone' ਦਾ ਨਵਾਂ ਰਿਕਾਰਡ|

ਪੰਜਾਬੀ music  ਇੰਡਸਟਰੀ ਵਿਚ 'ਸੋਚ, ਜੋਕਰ, ਨਾ ਜੀ ਨਾ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧ ਹੋਣ ਵਾਲੇ Hardy Sandhu ਦੇ ਨਾਲ ਇਕ ਨਵਾਂ ਰਿਕਾਰਡ ਜੁੜ ਚੁੱਕਾ ਹੈ|

ਹਾਰ੍ਡੀ ਸੰਧੂ ਦਾ ਇਹ ਨਵਾਂ ਰਿਕਾਰਡ ਬਣਿਆ ਹੈ ਗੀਤ Backbone ਤੋਂ ਜਿਸ ਨੂੰ YouTube ਤੇ ਹੁਣ ਤਕ 150 Million ਭਾਵ 15 Crore views ਮਿਲ ਚੁੱਕੇ ਹਨ| ਇਸ ਗੀਤ ਨੂੰ Jaani ਨੇ ਲਿਖਿਆ ਹੈ ਤੇ ਸੰਗੀਤ B Praak ਦਾ ਹੈ| ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਗੀਤ ਨੂੰ ਆਉਣ ਵਾਲੇ ਸਮੇਂ ਚ ਹੋਰ ਕਿੰਨੇ views ਮਿਲਦੇ ਹਨ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network