ਹਰਸ਼ਿਤ ਅਤੇ ਨੇਹਾ ਤਿਆਰ ਨੇ ਗੀਤ ਰੈਡ ਸੂਟ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਲਈ

Written by  Gourav Kochhar   |  December 20th 2017 07:57 AM  |  Updated: December 20th 2017 07:58 AM

ਹਰਸ਼ਿਤ ਅਤੇ ਨੇਹਾ ਤਿਆਰ ਨੇ ਗੀਤ ਰੈਡ ਸੂਟ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਲਈ

ਹਰਸ਼ਿਤ ਤੋਮਰ ਅੱਜ ਕਲ ਨੇਹਾ ਭਸੀਨ ਦੇ ਰੈਡ ਸੂਟ ਦੇ ਦੀਵਾਨੇ ਹੋਏ ਪਏ ਨੇ, ਤੇ ਕਰ ਰਹੇ ਨੇ ਜੀ ਉਨ੍ਹਾਂ ਦੀਆਂ ਖੂਬ ਸਿਫਤਾਂ |

ਅਰੇ ਜਨਾਬ ਇਨ੍ਹਾਂ ਦੋਨਾਂ ਦੇ ਵਿਚਕਾਰ ਕੋਈ ਚੱਕਰ ਨਹੀਂ ਚੱਲ ਰਿਹਾ | ਅਸੀਂ ਤਾਂ ਗੱਲ ਕਰ ਰਹੇ ਹਾਂ ਇਨ੍ਹਾਂ ਦੋਨਾਂ ਦੇ ਆਉਣ ਵਾਲੇ ਟਰੈਕ “ਰੈਡ ਸੂਟ Red Suit” ਦੀ | ਰੈਡ ਸੂਟ ਦਾ ਟ੍ਰੇਲਰ ਤਾਂ ਰਿਲੀਜ਼ ਹੋ ਚੁਕਿਆ ਹੈ ਤੇ ਟੀਜ਼ਰ ਤੋਂ ਹੀ ਲੱਗ ਰਿਹਾ ਹੈ ਕਿ ਗੀਤ ਪੂਰਾ ਬੰਬ ਹੈ | ਇਸ ਕਰਕੇ ਇਸ ਗੀਤ ਨੂੰ ਜੇ ਤੁਸੀਂ ਵੇਖਣਾ ਹੈ ਤੇ, ਬਸ 21 ਦਸੰਬਰ ਨੂੰ ਸਵੇਰੇ 10 ਵੱਜੇ PTC Punjabi ਤੇ PTC Chak De ਲਗਾ ਕੇ ਟੈਲੀਵਿਜ਼ਨ ਸੈੱਟ ਮੂਹਰੇ ਬੈਠ ਜਾਣਾ, ਤੇ ਆਨੰਦ ਲੈਣਾ ਆਪਣੇ ਪਸੰਦੀਦਾ ਹਰਸ਼ਿਤ ਤੋਮਰ ਤੇ ਨੇਹਾ ਭਸੀਨ ਦੇ ਇਸ ਗੀਤ ਦਾ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network