ਹਨੀ ਸਿੰਘ ਦੀ ਵਾਪਸੀ ਨੇ ਕੱਢੀਆਂ ਸਾਰੀਆਂ ਕਸਰਾਂ

Written by  Gourav Kochhar   |  December 26th 2017 10:46 AM  |  Updated: December 26th 2017 10:46 AM

ਹਨੀ ਸਿੰਘ ਦੀ ਵਾਪਸੀ ਨੇ ਕੱਢੀਆਂ ਸਾਰੀਆਂ ਕਸਰਾਂ

Yo Yo Honey Singh: Dil Chorni (Full Video): ਯੋ ਯੋ ਹਨੀ ਸਿੰਘ ਦੇ ਆਉਣ ਵਾਲੇ ਗੀਤ ਦਾ ਇੰਤਜ਼ਾਰ ਹਰ ਕੋਈ ਬੜੀ ਹੀ ਬੇਸਬਰੀ ਨਾਲ ਕਰ ਰਿਹਾ ਹੈ | ਪਰ ਹੁਣ ਤੁਹਾਡਾ ਇੰਤਜ਼ਾਰ ਹੁੰਦਾ ਹੈ ਖ਼ਤਮ ਕਿਉਂਕਿ ਆ ਗਿਆ ਹੈ ਹਨੀ ਸਿੰਘ ਦਾ ਗੀਤ "ਦਿਲ ਚੋਰੀ Dil Chori" |

ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਯੋ ਯੋ ਹਨੀ ਸਿੰਘ ਦਾ ਹੀ ਹੈ | ਇਹ ਹੰਸ ਰਾਜ ਹੰਸ ਦੀ ਐਲਬਮ ਚੋਰਨੀ ਦਾ ਗੀਤ ਦਿਲ ਚੋਰੀ ਸਾਡਾ ਹੋ ਗਿਆ ਦਾ ਹੀ ਦੂਜਾ ਵਰਜ਼ਨ ਹੈ | ਇਹ ਗੀਤ ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ਸੋਨੂ ਕੇ ਟੀਟੂ ਕਿ ਸਵੀਟੀ ਵਿਚ ਵਜਦਾ ਨਜ਼ਰ ਆਊਗਾ | ਯੋ ਯੋ ਹਨੀ ਸਿੰਘ ਦਾ ਰੈਪ ਇਸ ਗੀਤ ਚ ਫਿਰ ਧਮਾਲਾਂ ਪਾ ਰਿਹਾ ਹੈ | ਜੇ ਤੁਸੀਂ ਅਜੇ ਤਕ ਨਹੀਂ ਸੁਣਿਆ ਇਹ ਗੀਤ ਤਾਂ ਲਓ ਆਨੰਦ ਇਸ ਗੀਤ ਦਾ |

https://youtu.be/xWi8nDUjHGA


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network