Advertisment

ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇ

author-image
By Gourav Kochhar
New Update
ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇ
Advertisment
ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇ: ਬੱਚੇ ਦੇ ਵਾਧੇ ਲਈ ਜ਼ਰੂਰੀ ਹੈ ਚੰਗੀ ਡਾਇਟ ।ਬੱਚੇ ਦੀ ਸਿਹਤ ਤਾਂ ਹੀ ਸਹੀ ਰਹਿ ਸਕਦੀ ਹੈ ਜਦੋਂ ਉਸ ਦੀ ਡਾਇਟ ਚੰਗੀ ਹੋਵੇਗੀ।ਸਹੀ ਤਰੀਕੇ ਨਾਲ ਖਾਨ ਪਾਨ ਉਸ ਦੇ ਵਿਕਾਸ ਅਤ ਤੰਦਰੁਸਤੇ ਲਈ ਬਹੁਤ ਜ਼ਰੂਰੀ ਹੈ । ਜ਼ਿਆਦਾਤਰ ਔਰਤਾਂ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ ਕਿਉਂਕਿ ਬੱਚੇ ਨੂੰ ਭੁੱਖ ਲੱਗਣੀ ਬੰਦ ਹੋ ਜਾਣ ਕਾਰਨ ਅਪਣਾ ਖਾਣ ਪਾਨ ਬੰਦ ਕਰ ਦਿੰਦੇ ਹਨ ਜਿਸ ਕਰਕੇ aਨ੍ਹਾਂ ਦੀ ਸਿਹਤ ਵਿੱਚ ਵਾਧਾ ਨਹੀਂ ਹੁੰਦਾ। ਇਹ ਦਿੱਕਤ ਜ਼ਿਆਦਾਤਰ ਬੱਚਿਆਂ ਦੀ ਲਾਈਫਸਟਾਈਲ ‘ਚ ਦੇਖਣ ਨੂੰ ਮਿਲਦੀ ਹੈ। ਜ਼ਿਆਦਾ ਤਰ ਬੱਚੇ ਜੰਕ ਫੂਡ ਦੇ ਸ਼ੋਂਕੀਨ ਹੂੰਦੇ ਹਨ ਤੇ ਉਹ ਹੀ ਖਾਣਾ ਪਸੰਦ ਕਰਦੇ ਹਨ ਉਹ ਖਾਣ ਤੋਂ ਬਾਅਦ ਫੇਰ ਇਨ੍ਹਾਂ ਦੀ ਭੁੱਖ ਖਤਮ ਹੋ ਜਾਂਦੀ ਹੈ।
Advertisment
publive-image ਅੱਜ ਅਸੀਂ ਤੁਹਾਨੂੰ ਇਸ ਦੇ ਹਲ ਲਈ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਇਮਲੀ publive-image ਭੁੱਖ ਨਾ ਲੱਗਣ ‘ਤੇ ਬੱਚਿਆਂ ਨੂੰ ਇਮਲੀ ਦੀ ਚਟਨੀ ਬਣਾ ਕੇ ਖਿਲਾਓ , ਜਿਸ ਨਾਲ ਬੱਚਿਆਂ ਦੀ ਪਾਚਨ ਸ਼ਕਤੀ ਵਧੇਗੀ ਅਤੇ ਭੁੱਖ ਵੀ।
Advertisment
ਤਰਬੂਜ਼ ਦੇ ਬੀਜ publive-image ਭੁੱਖ ਵਧਾਉਣ ‘ਚ ਤਰਬੂਜ ਦੇ ਬੀਜ ਕਾਫੀ ਮਦਦਗਾਰ ਸਾਬਤ ਹੁੰਦੇ ਹਨ।ਤਰਬੂਜ ਦੇ ਬੀਜ ਖਾਣ ਨਾਲ ਨੂੰ ਉਸ ਦੀ ਭੁੱਖ ਵੀ ਵਧੇਗੀ ਅਤੇ ਉਹ ਸਿਹਤਮੰਦ ਵੀ ਰਹੇਗਾ। ਅਦਰਕ
Advertisment
publive-image ਤੁਸੀ ਆਪਣੇ ਬੱਚੇ ਨੂੰ ਛਿੱਲੇ ਹੋਏ ਅਦਰਕ ‘ਚ ਸੇਂਧਾ ਨਮਕ ਮਿਲਾ ਕੇ ਖਾਣ ਨੂੰ ਦਿਓ। ਇਸ ਨਾਲ ਭੁੱਖ ਵਧੇਗੀ ਅਤੇ ਸੇਂਧਾ ਨਮਕ ਨਾਲ ਅਦਰਕ ਦਾ ਸੁਆਦ ਬਦਲ ਜਾਵੇਗਾ। ਲੀਚੀ publive-image ਬੱਚਿਆਂ ਨੂੰ ਖਾਣਾ ਖਿਲਾਉਣ ਤੋਂ ਪਹਿਲਾਂ ਉਸ ਨੂੰ ਲੀਚੀ ਖਾਯ ਲਈ ਦਿਓੁ, ਲੀਚੀ ਖਾਣ ਨਾਲ ਬੱਚਿਆਂ ਨੂੰ ਵਾਰ-ਵਾਰ ਭੁੱਖ ਵੀ ਲੱਗੇਗੀ ਅਤੇ ਪਾਚਨ ਸ਼ਕਤੀ ਵੀ ਵਧੇਗੀ।
Advertisment
ਡ੍ਰਾਈ ਫਰੂਟਸ publive-image ਜੇ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਬੱਚਿਆਂ ਨੂੰ ਡ੍ਰਾਈ ੇ ਕਾਜੂ, ਬਾਦਾਮ, ਸੌਂਗੀ, ਅੰਜੀਰ, ਪਿਸਤਾ ਆਦਿ ਦਾ ਸੇਵਨ ਕਰਨ ਲਈ ਦਿਓੁ। ਇਸ ਨਾਲ ਉਨ੍ਹਾਂ ਦਾ ਪੇਟ ਭਰਿਆ ਰਹੇਗਾ ਅਤੇ ਉਨ੍ਹਾਂ ਨੂੰ ਭੁੱਖ ਵੀ ਲੱਗੇਗੀ। ਸੌਂਫ publive-image ਸੌਂਫ ਸਿਹਤ ਦੇ ਇਲਾਜ਼ ‘ਚ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ।ਕਿਉਂਕਿ ਸੌਂਫ ਖਾਣੇ ਨੂੰ ਡਾਈਜੇਸਟ ਕਰਨ ‘ਚ ਕਾਫੀ ਮਦਦਗਾਰ ਹੈ।ਜ਼ਿਆਦਾਤਰ ਲੋਕ ਖਾਣਾ ਖਾਣ ਦੇ ਬਾਅਦ ਸੌਂਫ ਖਾਣਾ ਪਸੰਦ ਕਰਦੇ ਹਨ। —PTC Punjabi
Advertisment

Stay updated with the latest news headlines.

Follow us:
Advertisment
Advertisment
Latest Stories
Advertisment