Advertisment

ਜਲਦ ਹੀ ਜਾਰੀ ਹੋਵੇਗੀ ਦੀਪ ਸੰਧੂ ਦੀ ਤੀਜੀ ਫ਼ਿਲਮ

author-image
By PTC Buzz
New Update
ਜਲਦ ਹੀ ਜਾਰੀ ਹੋਵੇਗੀ ਦੀਪ ਸੰਧੂ ਦੀ ਤੀਜੀ ਫ਼ਿਲਮ
Advertisment

ਜ਼ੋਰਾ 10 ਨੰਬਰੀਆ ਦੇ ਬਾਅਦ ਅੱਜ ਕਲ ਦੀਪ ਸਿੱਧੂ ਆਪਣੀ ਅਗਲੀ ਫ਼ਿਲਮ "ਸਾਡੇ ਆਲੇ ਨੂੰ" ਲੈ ਕੇ ਕਾਫ਼ੀ ਚਰਚਾ 'ਚ ਨੇ |

ਉਹ ਅੱਜ ਕਲ ਆਪਣੀ ਫ਼ਿਲਮ ਦੀ ਸ਼ੂਟਿੰਗ ਦੀਆਂ ਫੋਟੋਆਂ ਆਪਣੇ ਫੈਨਸ ਨਾਲ ਸਾਂਝੀ ਕਰ ਰਹੇ ਨੇ | ਇਕ ਕਿਸਮ ਨਾਲ ਹੁਣ ਤੋਂ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰੋਮੋਸ਼ਨ ਸ਼ੁਰੂ ਕਰ ਦਿੱਤੀ ਹੈ | ਜਤਿੰਦਰ ਮੌਹਰ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਤੇ ਇਹ ਦੀਪ ਸਿੱਧੂ ਦੇ ਕਰਿਅਰ ਦੀ ਤੀਜੀ ਫ਼ਿਲਮ ਹੈ | ਇਸ ਤੋਂ ਪਹਿਲਾ ਉਹ ਰਮਤਾ ਜੋਗੀ ਤੇ ਜ਼ੋਰ 10 ਨੰਬਰੀਆ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਨੇ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment