ਜਾਣੋ ਕਿ ਹੈ ਕਿਰਦਾਰ ਗਿਪੀ ਗਰੇਵਾਲ ਦਾ "ਲਖਨਊ ਸੈਂਟ੍ਰਲ" 'ਚ

Written by  PTC Buzz   |  September 15th 2017 01:42 PM  |  Updated: September 15th 2017 04:05 PM

ਜਾਣੋ ਕਿ ਹੈ ਕਿਰਦਾਰ ਗਿਪੀ ਗਰੇਵਾਲ ਦਾ "ਲਖਨਊ ਸੈਂਟ੍ਰਲ" 'ਚ

ਗਿਪੀ ਗਰੇਵਾਲ ਦੀ ਅਦਾਕਾਰੀ ਦੇ ਤਾਂ ਸੱਭ ਦੀਵਾਨੇ ਹਨ | ਜੋ ਕਿਰਦਾਰ ਉਹ ਕਰਦੇ ਹਨ ਉਹ ਬਿਲਕੁਲ ਹੀ ਅਲੱਗ ਅਤੇ ਦਿਲ ਨੂੰ ਛੂ ਜਾਨ ਵਾਲੇ ਹੁੰਦੇ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਜੱਟ ਜੇਮਸ ਬਾਂਡ, ਮੰਝੇ ਬਿਸਤਰੇ, ਕਪਤਾਨ ਜਿਹੀ ਫ਼ਿਲਮਾਂ ਨੂੰ ਸਫਲਤਾਂ ਤਕ ਲਿਜਾਉਣ 'ਚ ਸੱਭ ਤੋਂ ਵੱਡਾ ਹੱਥ ਉਨ੍ਹਾਂ ਦੀ ਭੂਮਿਕਾ ਦਾ ਸੀ |

ਜੇ ਹੁਣ ਗੱਲ ਕਰੀਏ ਉਨ੍ਹਾਂ ਦੀ ਅੱਜ ਹੀ ਜਾਰੀ ਹੋਈ ਫ਼ਿਲਮ "ਲਖਨਊ ਸੈਂਟ੍ਰਲ" ਦੀ ਤਾਂ ਇਸ ਵਿਚ ਗਿਪੀ ਗਰੇਵਾਲ ਇਕ ਨਵੇਂ ਹੀ ਕਿਰਦਾਰ ਅਤੇ ਅੰਦਾਜ਼ 'ਚ ਦੇਖਣ ਨੂੰ ਮਿਲ ਰਹੇ ਹਨ | ਉਨ੍ਹਾਂ ਨੇ ਆਪਣੀ ਵੱਖਰੀ ਅਦਾਕਾਰੀ ਅਤੇ ਗਾਇਕੀ ਨਾਲ ਇਸ ਫ਼ਿਲਮ ਨੂੰ ਚਾਰ ਚੰਨ ਲਾ ਦਿਤੇ ਹਨ |

ਜੇ ਫ਼ਿਲਮ ਦੀ ਕਹਾਣੀ ਬਾਰੇ ਦਸਾਂ ਤਾਂ ਕਹਾਣੀ ਬਹੁਤ ਹੀ ਮਜੇਦਾਰ ਅਤੇ ਵੱਖਰੀ ਹੈ | ਬਾਕੀ ਕਹਾਣੀ ਜਾਨਣ ਲਈ ਤੁਹਾਨੂੰ ਇਕ ਵਾਰ ਤਾਂ ਫ਼ਿਲਮ ਦੇਖਣ ਜਾਣਾ ਹੀ ਪੈਣਾ ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਜਲਦੀ ਟਿਕਟ ਬੁਕ ਕਰਾਓ ਆਪਣੇ ਨਜਦੀਕੀ ਸਿਨੇਮਾਘਰ ਦੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network