ਜਸਪਿੰਦਰ ਚੀਮਾ ਦੇ ਮੁੱਕੇ ਦਾ ਜ਼ੋਰ ਦਿਖੇਗਾ ਹੁਣ ਵੱਡੇ ਪਰਦੇ ਤੇ

Written by  Gourav Kochhar   |  February 08th 2018 05:50 AM  |  Updated: February 08th 2018 05:50 AM

ਜਸਪਿੰਦਰ ਚੀਮਾ ਦੇ ਮੁੱਕੇ ਦਾ ਜ਼ੋਰ ਦਿਖੇਗਾ ਹੁਣ ਵੱਡੇ ਪਰਦੇ ਤੇ

ਪੰਜਾਬੀ ਫ਼ਿਲਮ ਇੰਡਸਟਰੀ ਦੀ ਨਵੀਂ ਤੇ ਪ੍ਰਤਿਭਾਵਾਨ ਅਦਾਕਾਰਾ ਜਸਪਿੰਦਰ ਚੀਮਾ ਨੇ ਜਦੋਂ ਵੀ ਕੋਈ ਫ਼ਿਲਮ ਕਿੱਤੀ ਹੈ ਲੀਗ ਤੋਂ ਹਟਕੇ ਹੀ ਕਿੱਤੀ ਹੈ | ਭਾਵੇਂ ਗੱਲ ਹੋਵੇ ਇਕ ਕੁੜੀ ਪੰਜਾਬ ਦੀ, ਤੇ ਭਾਵੇਂ ਗੱਲ ਹੋਵੇ ਗੇਲੋ ਦੀ |

ਇਸ ਕਰਕੇ ਸਾਰੀਆਂ ਅਭਿਨੇਤਰੀਆਂ ਨਾਲੋਂ ਅਲੱਗ ਕਰਨ ਦੇ ਉਨ੍ਹਾਂ ਦੇ ਇਸੇ ਇਰਾਦੇ ਨੇ ਉਨ੍ਹਾਂ ਨੂੰ ਦਿਲਵਾਈ ਹੈ ਜੀ ਪੰਜਾਬੀ ਫਿਲਮ ਇੰਡਸਟਰੀ ਦੀ ਇਕ ਇਦਾਂ ਦੀ ਫ਼ਿਲਮ ਜਿਸਦੇ ਚਰਚੇ ਅੱਜ ਕਲ ਚਾਰੇ ਪਾਸੇ ਹੋ ਰਹੇ ਨੇ | ਇਸ ਫ਼ਿਲਮ ਵਿਚ ਜਸਪਿੰਦਰ ਚੀਮਾ Jaspinder Cheema ਇਕ ਬੋਕ੍ਸਰ ਦੇ ਤੌਰ ਤੇ ਨਜ਼ਰ ਆਉਣਗੇ | ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੀ ਹੈ ਖੁਦ ਜਸਪਿੰਦਰ ਚੀਮਾ ਦੀ ਫੇਸਬੁੱਕ ਪੋਸਟ, ਇਸ ਪੋਸਟ ਦੇ ਵਿਚ ਜਸਪਿੰਦਰ ਚੀਮਾ ਨੇ ਇਕ ਤਸਵੀਰ ਸਾਂਝਾ ਕਿੱਤੀ ਤੇ ਲਿਖਿਆ “ਮੀ ਐਜ਼ ਬੋਕ੍ਸਰ, ਫਿਲਮ- ਜੈ ਹਿੰਦ.. ਸਰ..ਸਮਥਿੰਗ ਨਿਊ, ਸਮਥਿੰਗ ਡਿਫਰੇਂਟ ”!

Jaspinder Cheema


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network