ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਇਕ ਵਾਰ ਫਿਰ ਆਉਣਗੇ ਨਜ਼ਰ

Written by  Gourav Kochhar   |  January 28th 2018 05:46 AM  |  Updated: January 28th 2018 05:46 AM

ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਇਕ ਵਾਰ ਫਿਰ ਆਉਣਗੇ ਨਜ਼ਰ

ਬਿੰਨੂ ਢਿੱਲੋਂ ਤੇ ਜਸਵਿੰਦਰ ਭੱਲਾ ਦੀ ਜੋੜੀ ਇਕ ਵਾਰ ਫਿਰ ਤੋਂ ਪੰਜਾਬੀ ਸਿਨੇਮਾ ਦੇ ਵੱਡੇ ਪਰਦੇ ਤੇ ਧਮਾਲਾਂ ਪਾਉਂਦੀ ਹੋਈ ਨਜ਼ਰ ਆਏਗੀ |

ਜੀ ਹਾਂ ਗੱਲ ਇਹ ਹੈ ਕਿ ਹਾਲ ਹੀ 'ਚ ਬਿੰਨੂ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਤਸਵੀਰ ਸਾਂਝਾ ਕਿੱਤੀ ਜਿਸਦੇ ਵਿਚ ਕੁਝ ਸੋਚ ਰਹੇ ਨੇ ਤੇ ਨਾਲ ਖੜੇ ਜਸਵਿੰਦਰ ਭੱਲਾ ਸਕਰਿਪਟ ਵਿਚ ਖੁਬੇ ਹੋਏ ਨੇ | ਇਸ ਤਸਵੀਰ ਨੂੰ ਵੇਖ ਕੇ ਇਹ ਅੰਦਾਜ਼ਾ ਤੇ ਲਾਇਆ ਜਾ ਸਕਦਾ ਹੈ ਕਿ ਜਰੂਰ ਇਹ ਕਿੱਸੇ ਫਿਲਮ ਦੇ ਸੀਨ ਦੀ ਸ਼ੂਟਿੰਗ ਤੋਂ ਪਹਿਲਾਂ ਦੀ ਤਿਆਰੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network