ਜੈਜ਼ੀ ਬੀ ਦੇ ਰਹੇ ਨੇ ਆਪਣੀ ਸਿਹਤ ਤੇ ਧਿਆਨ

Written by  PTC Buzz   |  September 10th 2017 05:49 AM  |  Updated: September 10th 2017 05:49 AM

ਜੈਜ਼ੀ ਬੀ ਦੇ ਰਹੇ ਨੇ ਆਪਣੀ ਸਿਹਤ ਤੇ ਧਿਆਨ

ਪੰਜਾਬੀ ਸੰਗੀਤ ਦੇ ਮਹਾਰਾਜਾ 'Jazzy B' ਆਪਣੀ ਸਿਹਤ ਤੇ ਬਹੁਤ ਧਿਆਨ ਦੇ ਰਹੇ ਨੇ| ਉਹ ਆਪਣੀ ਕਸਰਤ ਕਰਦੇ ਦੀਆਂ ਤਸਵੀਰਾਂ ਯਾ ਵੀਡੀਓ ਸੋਸ਼ਲ ਨੈੱਟਵਰਕ ਤੇ ਪੋਸਟ ਕਰਦੇ ਰਹਿੰਦੇ ਹਨ|

ਹਾਲ ਹੀ ਵਿਚ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਤਸਵੀਰ ਪੋਸਟ ਕੀਤੀ ਜਿਸ ਵਿਚ ਉਹਨਾਂ ਨੇ ਲਿਖਿਆ ਹੈ ਕੇ ਉਹ ਆਪਣੀ ਸ਼ੇਪ ਤੇ ਕਾਫੀ ਕੰਮ ਕਰ ਰਹੇ ਹਨ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network