ਹਾਲ ਹੀ ‘ਚ ਜਾਰੀ ਹੋਈ ਫ਼ਿਲਮ “ਜੋਰਾ 10 ਨੰਬਰੀਆ” ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ| ਫ਼ਿਲਮ ਦਾ ਹਰ ਇਕ ਕਿਰਦਾਰ ਆਪਣੀ ਥਾਂ ਤੇ ਵਧੀਆ ਸੀ ਤੇ ਏਹੀ ਵਜ੍ਹਾ ਸੀ ਕਿ ਫ਼ਿਲਮ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ| ਪਰ ਇਸ ਫ਼ਿਲਮ ਵਿਚ ਜੇ ਕਿਸੇ ਕਿਰਦਾਰ ਨੂੰ, ਕਿਸੇ ਦੇ ਅੰਦਾਜ਼ ਨੂੰ ਜਾਂ ਕਿਸੇ ਦੀ ਭੂਮਿਕਾ ਨੂੰ ਸੱਬ ਤੋਂ ਵੱਧ ਪਸੰਦ ਕੀਤਾ ਗਿਆ ਹੈ ਤਾਂ ਉਹ ਸੀ ਬਾਲੀਵੁੱਡ ਦੇ ਸਿਤਾਰੇ ਧਰਮਿੰਦਰ ਜੀ |

ਧਰਮਿੰਦਰ ਜੀ ਨੇ ਇਹ ਸਾਬਿਤ ਕਰ ਦਿੱਤਾ ਕਿ ਉਮਰ ਕਿਨ੍ਹੀ ਵੀ ਹੋਵੇ ਪਰ ਜੇ ਤੁਹਾਡੇ ‘ਚ ਆਪਣੇ ਕੰਮ ਨੂੰ ਲੈ ਕੇ ਜੁਨੂੰਨ ਭਰਿਆ ਹੋਇਆ ਹੈ ਤਾਂ ਕੁਝ ਵੀ ਨਾਮੁਮਕਿਨ ਨਹੀਂ|

Please follow and like us: