Advertisment

ਕਾਲਾ ਚਸ਼ਮਾ ਗੀਤ ਨੂੰ ਲੈ ਕੇ ਹੋਇਆ ਇਕ ਵੱਡਾ ਖੁਲਾਸਾ

author-image
By PTC Buzz
New Update
ਕਾਲਾ ਚਸ਼ਮਾ ਗੀਤ ਨੂੰ ਲੈ ਕੇ ਹੋਇਆ ਇਕ ਵੱਡਾ ਖੁਲਾਸਾ
Advertisment

“ਤੈਨੂੰ ਕਾਲਾ ਚਸ਼ਮਾ ਜਚਦਾ ਹੈ, ਜਚਦਾ ਹੈ ਗੋਰੇ ਮੁਖੜੇ ਤੇ" ਇਹ ਲਾਈਨਾਂ ਜਿੱਦਾਂ ਹੀ ਤੁਸੀਂ ਪੜ੍ਹੀਆਂ ਹੋਣਗੀਆਂ ਤੁਹਾਡੇ ਅੱਖਾਂ ਸਾਹਮਣੇ ਇਸ ਗੀਤ ਦਾ ਇਕ ਅਲੱਗ ਜਿਹਾ ਨੱਚਣ ਦਾ ਸਟੈਪ ਘੁੰਮਣ ਲੱਗ ਗਿਆ ਹੋਣਾ |

ਅਰੇ ਜਨਾਬ "ਬਾਰ ਬਾਰ ਦੇਖੋ" ਫ਼ਿਲਮ ਭਾਵੇ ਬਾਲੀਵੁੱਡ ਦੇ ਵਿਚ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ ਪਰ ਇਸ ਗੀਤ ਨੇ ਜੀ ਪੂਰੇ ਦਾ ਪੂਰਾ ਮੇਲਾ ਹੀ ਲੁੱਟ ਲਿਆ ਸੀ | ਵੈਸੇ ਤਾਂ ਇਸ ਗੀਤ ਦੀ ਲਿਖਾਈ ਦਾ ਸ਼ਰੇ ਕਿੱਸੇ ਹੋਰ ਨੂੰ ਮਿਲ ਗਿਆ ਪਰ ਜੋ ਇਸ ਗੀਤ ਦੇ ਅਸਲੀ ਜਨਮ ਦਾਤਾ ਨੇ ਉਹ ਨੇ ਪੁਲਿਸ ਕਾਂਸਟੇਬਲ ਅਮਰੀਕ ਸਿੰਘ ਸ਼ੇਰਾ | ਹੁਣ ਉਨ੍ਹਾਂ ਨੇ ਇਹ ਫੈਸਲਾ ਕਿੱਤਾ ਹੈ ਜਲਦ ਹੀ ਉਹ ਕਾਲਾ ਚਸ਼ਮਾ ਵਰਗੇ ਹੋਰ ਵੀ ਬਹੁਤ ਸਾਰੇ ਗੀਤ ਲਿਖਣਗੇ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਚਾਰਟਬੱਸਟਰ ਗੀਤਾਂ ਲਈ ਆਪਣੇ ਯੋਗਦਾਨ ਨੂੰ ਵਧਾਉਣਗੇ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment