ਕਿਉਂ ਹਨੀ ਸਿੰਘ ਨੇ ਠੁਕਰਾਈ 25 ਕਰੋੜ ਦੀ ਆਫ਼ਰ?

Written by  PTC Buzz   |  October 18th 2017 08:47 AM  |  Updated: October 26th 2017 11:08 AM

ਕਿਉਂ ਹਨੀ ਸਿੰਘ ਨੇ ਠੁਕਰਾਈ 25 ਕਰੋੜ ਦੀ ਆਫ਼ਰ?

ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿਚ ਅੱਜ ਕਲ ਬਾਇਓਪਿਕਸ ਦਾ ਟਰੇਂਡ ਹੀ ਚੱਲ ਪਿਆ ਹੈ | ਲਗਾਤਾਰ ਬਾਇਓਪਿਕਸ ਦੀ ਘੋਸ਼ਣਾ ਕਿੱਤਿਆਂ ਜਾ ਰਹੀ ਨੇ |

ਹਾਲ ਹੀ 'ਚ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਰਣਜੀਤ ਬਾਵਾ ਨੇ ਖਾਸ ਹਸਤੀਆਂ ਦੀ ਬਾਇਓਪਿਕ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ | ਪਰ ਬਾਇਓਪਿਕਸ ਦੀ ਇਸ ਲਿਸਟ ਵਿਚ ਸੱਭ ਤੋਂ ਉਪਰ ਨਾਂ ਆਊਗਾ ਮੇਗਾਸ੍ਟਾਰ ਰੈਪਰ ਯੋ ਯੋ ਹਨੀ ਸਿੰਘ ਦਾ | ਅਰੇ ਜਨਾਬ ਯੋ ਯੋ ਹਨੀ ਸਿੰਘ ਖੁਦ ਕਿੱਸੇ ਦੀ ਬਾਇਓਪਿਕ ਨਹੀਂ ਕਰਨ ਜਾ ਰਹੇ ਨੇ, ਸਗੋਂ ਉਨ੍ਹਾਂ ਦੀ ਖੁਦ ਦੀ ਜ਼ਿੰਦਗੀ ਤੇ ਬਾਇਓਪਿਕ ਬਣਾਉਣ ਦੇ ਲਈ ਇਕ ਆਫ਼ਰ ਉਨ੍ਹਾਂ ਨੂੰ ਆਈ ਹੈ | ਤੇ ਉਸਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਉੱਤੇ ਬਾਇਓਪਿਕ ਬਣਾਉਣ ਦੇ ਲਈ ਉਨ੍ਹਾਂ ਨੂੰ 25 ਕਰੋੜ ਆਫ਼ਰ ਕੀਤੇ ਗਏ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਤੇ ਬਾਇਓਪਿਕ ਬਣਾਉਣ ਵਾਲ਼ੇ ਇਸ ਆਫ਼ਰ ਨੂੰ ਨਾ ਕਰ ਦਿੱਤੀ ਹੈ | ਇਸਲਈ ਇਹ ਖ਼ਬਰ ਆਪਣੇ ਆਪ 'ਚ ਹੀ ਬਹੁਤ ਵੱਡੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network