ਟਰਾਲੇ 'ਚ ਪਾਵੇਗਾ ਧਮਾਲਾਂ ਮੰਗੀ ਮਹਲ ਦਾ ਇਹ ਗੀਤ By Gourav Kochhar 15 Dec 2017 | Updated On 15 Dec 2017 06:48 IST in Punjabi Buzz New Update Advertisment ਮੰਗੀ ਮਹਲ ਦੇ ਗੀਤਾਂ ਦਾ ਇੰਤਜ਼ਾਰ ਤਾਂ ਹਰ ਕੋਈ ਬੜੀ ਹੀ ਬੇਸਬਰੀ ਦੇ ਨਾਲ ਕਰਦਾ ਹੈ | Advertismentਇਕ ਸਮਾਂ ਸੀ ਜਦੋਂ ਮੰਗੀ ਮਹਿਲ 1 ਸਾਲ ਦੇ ਵਿੱਚ ਬਹੁਤ ਸਾਰੇ ਗੀਤ ਰਿਲੀਜ਼ ਕਰਦੇ, ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਗੀਤ ਨਾ ਆਉਣ ਦੇ ਕਰਨ ਉਨ੍ਹਾਂ ਦੇ ਫੈਨਸ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਮੰਗੀ ਮਹਿਲ ਦਾ ਗੀਤ ਆਏਗਾ ਤੇ ਉਹ ਫਿਰ ਤੋਂ ਉਸ ਦਾ ਆਨੰਦ ਲੈ ਸਕਣਗੇ | ਹੁਣ ਜੀ ਉਨ੍ਹਾਂ ਸਾਰੇ ਹੀ ਫੈਨਸ ਤੇ ਸਮਰਥਕਾਂ ਦਾ ਇੰਤਜ਼ਾਰ ਹੋ ਚੁਕਾ ਹੈ ਖਤਮ | ਜੀ ਹਾਂ ਮੰਗੀ ਮਹਿਲ ਵਾਪਸੀ ਕਰ ਰਹੇ ਨੇ ਆਪਣੇ ਨਵੇਂ ਗੀਤ ਦੇ ਨਾਲ - ਟਰਾਲੇ Trale | ਟਰਾਲੇ ਵਾਲਿਆਂ ਦੇ ਲਈ ਗੀਤ ਦੇ ਟਰੇਂਡ ਦੇ ਵਿੱਚ ਹੁਣ ਮੰਗੀ ਮਹਿਲ Mangi Mehal ਵੀ ਸ਼ਾਮਿਲ ਹੋਣ ਜਾ ਰਹੇ ਨੇ | ਉਨ੍ਹਾਂ ਦਾ ਇਹ ਗੀਤ ਅੱਜ PTC Punjabi ਤੇ PTC Chak De ਤੇ ਰਿਲੀਜ਼ ਕਿੱਤਾ ਜਾ ਰਿਹਾ ਹੈ | ਇਸ ਕਰਕੇ ਤਿਆਰ ਰਹੋ ਭੰਗੜਾ ਪਾਉਣ ਲਈ | #punjabi-songs #punjabi-superstar #punjabi-artist #latest-entertainment-news #punjabi-singer #latest-punjabi-entertainment #punjabi-music-industry #pollywood-buzz #latest-from-pollywood #pollywood-news #latest-punjabi-song #latest-punjabi-updates Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article