ਮਿਲਿੰਦ ਗਾਬਾ ਦੇ ਗੀਤ ਨਜ਼ਰ ਲੱਗ ਜਾਏਗੀ ਦੀ ਪਹਿਲੀ ਝੱਲਕ ਹੋਈ ਜਾਰੀ

Written by  Gourav Kochhar   |  January 09th 2018 08:32 AM  |  Updated: January 09th 2018 08:38 AM

ਮਿਲਿੰਦ ਗਾਬਾ ਦੇ ਗੀਤ ਨਜ਼ਰ ਲੱਗ ਜਾਏਗੀ ਦੀ ਪਹਿਲੀ ਝੱਲਕ ਹੋਈ ਜਾਰੀ

ਮਿਲਿੰਦ ਗਾਬਾ ਤਿਆਰ ਨੇ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੁਝ ਵੱਡਾ ਤੇ ਕਮਾਲ ਦਾ ਪ੍ਰੋਜੈਕਟ ਦੇਣ ਦੇ ਲਈ |

ਇਸ ਵਾਰ ਉਹ ਅੰਤਰਰਾਸ਼ਟਰੀ ਜੁਗਲਬੰਦੀ ਕਰ ਰਹੇ ਨੇ | ਤੇ ਇਸ ਜੁਗਲਬੰਦੀ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਅੰਤਰਰਾਸ਼ਟਰੀ ਸਟਾਰ ਕਮਲ ਰਾਜਾ | ਜੀ ਹਾਂ ਤੇ ਇਨ੍ਹਾਂ ਦੋਨਾਂ ਦੁਆਰਾ ਗਾਏ ਗੀਤ ਦਾ ਨਾਮ ਹੈ ”ਨਜ਼ਰ ਲੱਗ ਜਾਏਗੀ” | ਹੁਣ ਵੇਖਣਾ ਇਹ ਹੈ ਕਿ ਇਸ ਨਜ਼ਰ ਲੱਗ ਜਾਏਗੀ ਗੀਤ ਨੂੰ ਸੁਣ ਕੇ ਕਿੰਨੇ ਕੁ ਲੋਕਾਂ ਨੂੰ ਨਜ਼ਰ ਲੱਗਦੀ ਹੈ | ਵੈਸੇ ਮਿਲਿੰਦ ਗਾਬਾ Millind Gaba ਦਾ ਗੀਤ ਹੋਵੇ ਤੇ ਹਿੱਟ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ | ਤੇ ਫਿਰ ਤੁਸੀਂ ਇਸ "ਨਜ਼ਰ ਲੱਗ ਜਾਏਗੀ” ਨੂੰ ਨਜ਼ਰ ਲਾ ਸਕਦੇ ਹੋ ਏਕਸਕਲੂਸੀਵ PTC Punjabi ਤੇ PTC Chakde ਤੇ 10 ਜਨਵਰੀ ਨੂੰ |

https://youtu.be/W_WNxVnawwc


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network