Advertisment

ਪੰਜਾਬ ਦੀ ਗੁਲ਼ਾਬੀ ਕੁਈਨ ਜੈਸਮੀਨ ਸੈਂਡਲਾਸ ਮੰਗ ਰਹੀ ਹੈ ਫੈਨਸ ਤੋਂ ਸੁਝਾਅ

author-image
By Gopal Jha
New Update
ਪੰਜਾਬ ਦੀ ਗੁਲ਼ਾਬੀ ਕੁਈਨ ਜੈਸਮੀਨ ਸੈਂਡਲਾਸ ਮੰਗ ਰਹੀ ਹੈ ਫੈਨਸ ਤੋਂ ਸੁਝਾਅ
Advertisment

ਪੰਜਾਬ ਦੀ ਗੁਲ਼ਾਬੀ ਕੁਈਨ ਇਕ ਵਾਰ ਫਿਰ ਤੋਂ ਤਿਆਰ ਹੈ ਜੀ ਕੁਝ ਅਲੱਗ ਕਰਨ ਦੇ ਲਈ ਆਪਣੇ ਵਾਲਾਂ ਦੇ ਨਾਲ | ਜੀ ਹਾਂ ਆਪਣੇ ਲਾਲ ਵਾਲਾਂ ਤੇ ਚਕਵੀ ਗਾਇਕੀ ਦੇ ਕਾਰਨ ਸਾਰਿਆਂ ਦੀ ਪਸੰਦੀਦਾ ਗਾਇਕ ਜੈਸਮੀਨ ਸੈਂਡਲਸ ਅੱਜ ਕਲ ਲਾਲ ਵਾਲਾ ਤੋਂ ਬਿਨਾ ਹੀ ਦਿੱਖ ਰਹੇ ਹਨ |

ਪਰ ਹੁਣ ਉਹ ਲਾਲ ਦੀ ਥਾਂ ਤੇ ਕੋਈ ਹੋਰ ਰੰਗ ਕਰਾਉਣ ਦੇ ਬਾਰੇ ਸੋਚ ਰਹੇ ਨੇ , ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੀ ਹੈ ਉਨ੍ਹਾਂ ਦੀ ਖੁਦ ਦੀ ਫੇਸਬੁੱਕ ਪੋਸਟ, ਜਿਸਦੇ ਵਿਚ ਉਨ੍ਹਾਂ ਨੇ ਆਪਣੀ ਇਕ ਪੁਰਾਣੀ ਤਸਵੀਰ ਜਿਸਦੇ ਵਿਚ ਉਹ ਲਾਲ ਵਾਲਾਂ ਵਿਚ ਨਜ਼ਰ ਆ ਰਹੇ ਨੇ ਸਾਂਝਾ ਕਰਦੇ ਹੋਏ ਲਿਖਿਆ ਕੀ “ਮਿਸ ਮਾਈ ਰੈਡ ਹੇਯਰ ਬਟ ਗੈਸ ਵਹਟ ਕਲਰ ਇਸ ਨੇਕ੍ਸ੍ਟ? #ਗੁਲਾਬਕੁਈਨ” | ਇਸ ਕਰਕੇ ਜੀ ਜੇ ਤੁਸੀਂ ਵੀ ਜੈਸਮੀਨ ਸੈਂਡਲਸ Jasmine Sandlas ਨੂੰ ਸੁਝਾਵ ਦੇਣਾ ਚਾਹੁੰਦੇ ਹੋ ਕੋਈ ਕਲਰ ਤੇ ਉਨ੍ਹਾਂ ਦੇ ਫੇਸਬੁੱਕ ਪੇਜ ਤੇ ਜਾਓ ਤੇ ਉਨ੍ਹਾਂ ਦੀ ਲੇਟੈਸਟ ਪੋਸਟ ਤੇ ਕਰੋ ਕੰਮੈਂਟ !

Jasmine Sandlas
Advertisment

Stay updated with the latest news headlines.

Follow us:
Advertisment
Advertisment
Latest Stories
Advertisment