ਗੁਰੂ ਰੰਧਾਵਾ ਇਕ ਵਾਰ ਫਿਰ ਆ ਗਏ ਨੇ ਬਾਲੀਵੁੱਡ ਵਿਚ ਧਮਾਲਾਂ ਪਾਉਣ

Written by  Gourav Kochhar   |  January 20th 2018 09:21 AM  |  Updated: January 20th 2018 09:21 AM

ਗੁਰੂ ਰੰਧਾਵਾ ਇਕ ਵਾਰ ਫਿਰ ਆ ਗਏ ਨੇ ਬਾਲੀਵੁੱਡ ਵਿਚ ਧਮਾਲਾਂ ਪਾਉਣ

ਗੁਰੂ ਰੰਧਾਵਾ ਦਾ ਇਕ ਹੋਰ ਗੀਤ ਆ ਚੁਕਿਆ ਹੈ ਬਾਲੀਵੁੱਡ ਦੇ ਵਿੱਚ ਤੇ ਪਾ ਰਿਹਾ ਹੈ ਧੂਮਾਂ | ਬਾਲੀਵੁੱਡ ਫਿਲਮ “ਦਿਲ ਜੰਗਲੀ” ਦੇ ਵਿੱਚ ਗੁਰੂ ਰੰਧਾਵਾ ਦੀ ਆਵਾਜ਼ ਚ “ਨਚਲੇ ਨਾ” |

ਤਾਪਸੀ ਪੰਨੂ ਦੀ ਇਸ ਫਿਲਮ ਦੇ ਵਿੱਚ ਗੁਰੂ ਰੰਧਾਵਾ ਦਾ ਇਹ ਗੀਤ ਬਹੁਤ ਹੀ ਕਮਾਲ ਦਾ ਲੱਗ ਰਿਹਾ ਹੈ | ਇਸ ਗੀਤ ਨੂੰ ਖੁਦ ਗੁਰੂ ਰੰਧਾਵਾ ਨੇ ਹੀ ਲਿਖਿਆ ਹੈ, ਮਿਊਜ਼ਿਕ ਵੀ ਗੁਰੂ ਰੰਧਾਵਾ Guru Randhawa ਤੇ ਰਜਤ ਨਾਗਪਾਲ ਦਾ ਹੈ | ਇਸ ਕਰਕੇ ਕੁਲ ਮਿਲਾ ਕੇ ਤੁਹਾਨੂੰ ਦੱਸ ਦੇਈਏ ਇਹ ਪੂਰਾ ਪ੍ਰੋਜੈਕਟ ਗੁਰੂ ਰੰਧਾਵਾ ਨੇ ਹੀ ਡਿਜ਼ਾਈਨ ਕਿੱਤਾ ਹੈ ਤੇ ਗਾਣਾ ਸੱਚ ਬੜਾ ਕਿਲਰ ਹੈ | ਗੁਰੂ ਰੰਧਾਵਾ ਦਾ ਇਹ ਪਾਰਟੀ ਗੀਤ ਬਾਰ ਬਾਰ ਡੀ.ਜੇ. ਤੇ ਵੱਜਣ ਵਾਲਾ ਹੈ ਇਸਦੀ ਤਾਂ ਪੂਰੀ ਗਰੰਟੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network