Advertisment

ਜਾਣੋ ਕਦੋਂ ਰਿਲੀਜ਼ ਹੋਵੇਗਾ ਸੱਜਣ ਅਦੀਬ ਦਾ ਨਵਾਂ ਗੀਤ "ਰੰਗ ਦੀ ਗੁਲਾਬੀ"

author-image
By Gourav Kochhar
New Update
ਜਾਣੋ ਕਦੋਂ ਰਿਲੀਜ਼ ਹੋਵੇਗਾ ਸੱਜਣ ਅਦੀਬ ਦਾ ਨਵਾਂ ਗੀਤ "ਰੰਗ ਦੀ ਗੁਲਾਬੀ"
Advertisment
ਇਸ਼ਕਾਂ ਦੇ ਲੇਖੇ ਲੱਗਣ ਵਾਲੇ ਸੱਜਣ ਅਦੀਬ ਦੀ ਆਵਾਜ਼ ਦੀ ਤਾਂ ਜਿਨ੍ਹੀ ਤਾਰੀਫ਼ ਕਿੱਤੀ ਜਾਵੇ ਉਨ੍ਹੀ ਘੱਟ ਹੈ | ਮਨਵਿੰਦਰ ਮਾਨ ਦੇ ਬੋਲਾਂ ਅਤੇ ਸੱਜਣ ਅਦੀਬ ਦੀ ਸੁਰੀਲੀ ਆਵਾਜ਼ ਨੇ ਇਸ ਗੀਤ ਨੂੰ ਹਰ ਇਕ ਦਾ ਪਸੰਦੀਦਾ ਗੀਤ ਬਣਾ ਦਿੱਤਾ ਹੈ | ਹੁਣ ਆਪਣੀ ਆਵਾਜ਼ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਲੁਟਣ ਲਈ ਆ ਰਹੇ ਹਨ ਸੱਜਣ ਅਦੀਬ Sajjan Adeeb ਆਪਣੇ ਇਕ ਨਵੇਂ ਟਰੈਕ ਦੇ ਨਾਲ ਜਿਸਦਾ ਨਾਮ ਹੈ "ਰੰਗ ਦੀ ਗੁਲਾਬੀ Rang Di Gulabi" | ਇਹ ਗੀਤ 28 ਦਸੰਬਰ ਨੂੰ ਰਿਲੀਜ਼ ਹੋਵੇਗਾ | ਇਸ ਗੀਤ ਦੇ ਬੋਲ ਲਿਖੇ ਹਨ ਮਨਵਿੰਦਰ ਮਾਨ ਨੇ ਅਤੇ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ | ਗੀਤ ਦੇ ਨਾਮ ਤੋਂ ਤਾਂ ਜਾਪਦਾ ਹੈ ਕਿ ਇਹ ਗੀਤ ਵੀ ਪਿਆਰ ਨਾਲ ਭਰਪੂਰ ਹੋਵੇਗਾ | ਬਾਕੀ ਗੀਤ ਕਿਹੋ ਜਿਹਾ ਹੋ ਇਹ ਤਾਂ ਇਸਦੇ ਜਾਰੀ ਹੋਣ ਤੇ ਹੀ ਪਤਾ ਲਗੇਗਾ, ਚਲੋ ਫਿਰ ਕਰਦੇ ਹਾਂ ਇੰਤਜ਼ਾਰ 28 ਦਸੰਬਰ ਦਾ | publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment