ਦੀਪ ਮਨੀ ਅਤੇ ਬੋਹੇਮੀਆ ਦਾ ਗੀਤ ਜ਼ਹਿਰ ਪਾ ਰਿਹਾ ਹੈ ਧੁੱਮਾਂ

Written by  Gourav Kochhar   |  January 02nd 2018 01:02 PM  |  Updated: January 02nd 2018 01:03 PM

ਦੀਪ ਮਨੀ ਅਤੇ ਬੋਹੇਮੀਆ ਦਾ ਗੀਤ ਜ਼ਹਿਰ ਪਾ ਰਿਹਾ ਹੈ ਧੁੱਮਾਂ

ਦੀਪ ਮਨੀ ਦਾ ਨਾਮ ਸੁਣਦੇ ਹੀ ਅੱਖਾਂ ਮੂਹਰੇ ਪਾਰਟੀ ਗੀਤਾਂ ਦੀ ਲਾਈਨਾਂ ਲੱਗ ਜਾਂਦੀਆਂ ਨੇ | ਦੀਪ ਮਨੀ Deep Money ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਇੱਕ ਵੱਧਕੇ ਪੰਜਾਬੀ ਪਾਰਟੀ ਗੀਤ ਦਿੱਤੇ | ਹੁਣ ਦੀਪ ਮਨੀ ਤਿਆਰ ਨੇ ਜੀ ਆਪਣੇ ਇਕ ਹੋਰ ਪੰਜਾਬੀ ਗੀਤ ਦੇ ਨਾਲ, ਜਿਸਦਾ ਨਾਮ ਹੈ "ਜ਼ਹਿਰ” ਤੇ ਸੱਭ ਖਾਸ ਗੱਲ ਇਸ ਗੀਤ ਦੀ ਇਹ ਹੈ ਕਿ ਇਸਦੇ ਵਿਚ ਸਾਨੂੰ ਸਾਰਿਆਂ ਨੂੰ ਮਸ਼ਹੂਰ ਰੈਪਰ ਬੋਹੇਮੀਆ Bohemia ਦਾ ਰੈਪ ਸੁਨਣ ਨੂੰ ਮਿਲੇਗਾ |

ਹਾਲੇ ਇਸ ਗੀਤ ਦਾ ਟੀਜ਼ਰ ਹੀ ਰਿਲੀਜ਼ ਹੋਇਆ ਹੈ ਤੇ ਇਹ ਤਰੇਂਡਿੰਗ ਦੇ ਵਿਚ ਆ ਗਿਆ ਹੈ | ਹਾਲੇ ਇਸ ਗੀਤ ਦੀ ਵੀਡੀਓ ਦੀ ਰਿਲੀਜ਼ਿੰਗ ਦੀ ਤਾਰੀਕ ਫਾਈਨਲ ਨਹੀਂ ਹੋਈ | ਪਰ ਟੀਜ਼ਰ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਗੀਤ ਹੋਵੇਗਾ ਪੂਰਾ ਬੰਬ !

https://www.youtube.com/watch?v=1-5dpUc0tEI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network