Advertisment

ਫ਼ਲਕ ਸ਼ੱਬੀਰ ਦਾ ਗੀਤ “ਯਾਰ ਮਿਲਾ ਦੇ” ਹੋ ਗਿਆ ਹੈ ਰਿਲੀਜ਼

author-image
By Gopal Jha
New Update
ਫ਼ਲਕ ਸ਼ੱਬੀਰ ਦਾ ਗੀਤ “ਯਾਰ ਮਿਲਾ ਦੇ” ਹੋ ਗਿਆ ਹੈ ਰਿਲੀਜ਼
Advertisment
ਫ਼ਲਕ ਸ਼ੱਬੀਰ ਦੇ ਜਿਸ ਗੀਤ ਦਾ ਇੰਤਜ਼ਾਰ ਹਰ ਕੋਈ ਬੜੇ ਹੀ ਚਾਹਵਾਂ ਦੇ ਨਾਲ ਕਰ ਰਿਹਾ ਸੀ ਉਹ ਗੀਤ ਰਿਲੀਜ਼ ਹੋ ਗਿਆ ਹੈ | ਅਸੀਂ ਗੱਲ ਕਰ ਰਹੇ ਹਾਂ ਫ਼ਲਕ ਸ਼ੱਬੀਰ ਦੇ ਆਉਣ ਵਾਲੇ ਗੀਤ ਯਾਰ ਮਿਲਾ ਦੇ ਬਾਰੇ | ਯਾਰ ਮਿਲਾ ਦੇ ਅੱਜ ਤੋਂ PTC Punjabi ਤੇ PTC Chakde ਉਤੇ ਰਿਲੀਜ਼ ਹੋ ਗਿਆ ਹੈ, ਉਹ ਵੀ ਏਕਸਕਲੂਸੀਵ, ਜੇ ਤੁਸੀਂ ਵੀ ਇਸ ਗੀਤ ਨੂੰ ਸੁਣਨਾ ਚਾਹੁੰਦੇ ਹੋ ਤੇ ਤੁਸੀਂ ਕੁਝ ਨਹੀਂ ਕਰਨਾ ਬੱਸ PTC Punjabi ਤੇ PTC Chakde ਚੈਨਲ ਲਗਾ ਲੈਣਾ, ਗੀਤ ਤੁਹਾਨੂੰ ਆਪਣੇ ਆਪ ਸੁਨ ਜਾਵੇਗਾ ! ਫ਼ਲਕ ਸ਼ੱਬੀਰ ਦੀ ਗਾਇਕੀ ਬਾਰੇ ਤਾਂ ਇਕ ਗੱਲ ਮਸ਼ਹੂਰ ਹੈ, ਉਹ ਇਹ ਕਿ ਉਨ੍ਹਾਂ ਦੀ ਆਵਾਜ਼ ਵਿਚ ਇਕ ਅਲੱਗ ਜਿਹਾ ਸੁਕੂਨ ਹੈ |.ਫ਼ਲਕ ਜੱਦੋ ਵੀ ਗਾਉਂਦੇ ਨੇ ਇਕ ਅਲੱਗ ਜਿਹਾ ਇਹਸਾਸ ਹੁੰਦਾ ਹੈ |
Advertisment
publive-image Edited By: Gourav Kochhar
Advertisment

Stay updated with the latest news headlines.

Follow us:
Advertisment
Advertisment
Latest Stories
Advertisment