ਮੰਜ ਮਿਊਜ਼ਿਕ ਤਿਆਰ ਹੈ ਆਪਣੇ ਨਵੇਂ ਗੀਤ "ਮੇਕ ਸਮ ਸਪੇਸ" ਦੇ ਨਾਲ

Written by  Gourav Kochhar   |  January 12th 2018 09:45 AM  |  Updated: January 12th 2018 09:46 AM

ਮੰਜ ਮਿਊਜ਼ਿਕ ਤਿਆਰ ਹੈ ਆਪਣੇ ਨਵੇਂ ਗੀਤ "ਮੇਕ ਸਮ ਸਪੇਸ" ਦੇ ਨਾਲ

ਮੰਜ ਮਿਊਜ਼ਿਕ ਤਿਆਰ ਨੇ ਜੀ ਕਾਫੀ ਸਮੇਂ ਬਾਅਦ ਇਕ ਸਿੰਗਲ ਟਰੈਕ ਦੇ ਨਾਲ ਤੇ ਇਸ ਸਿੰਗਲ ਟਰੈਕ ਦਾ ਨਾਮ ਹੈ ਮੇਕ ਸਮ ਸਪੇਸ | "ਮੇਕ ਸਮ ਸਪੇਸ Make Some Space" ਤੋਂ ਮੰਜ ਮਿਊਜ਼ਿਕ ਦੇ ਨਾਲ ਨਾਲ ਉਨ੍ਹਾਂ ਦੇ ਫੈਨਸ ਨੂੰ ਵੀ ਬਹੁਤ ਸਾਰੀਆਂ ਉਮੀਦਾਂ ਨੇ |

ਮੰਜ ਮਿਊਜ਼ਿਕ ਦਾ ਗੀਤ ਹੈ ਤਾਂ ਸੁਪਰ ਹਿੱਟ ਤੇ ਹੋਏਗਾ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਹਰ ਵਾਰ ਕੁਝ ਨਵਾਂ ਤੇ ਵੱਖਰਾ ਲੈ ਕੇ ਆਉਣ ਵਾਲ਼ੇ ਮੰਜ ਮਿਊਜ਼ਿਕ Manj Music ਇਸ ਵਾਰ ਕਿ ਨਵਾਂ ਲੈ ਕੇ ਆ ਰਹੇ ਨੇ ਇਹ ਗੱਲ ਦੇਖਣ ਵਾਲ਼ੀ ਹੋਵੇਗੀ | ਤੁਹਾਨੂੰ ਇਸ ਗੀਤ ਨੂੰ ਸੁਣਨ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਗੀਤ ਦਾ PTC ਪ੍ਰੀਮੀਅਰ ਹੋ ਰਿਹਾ ਹੈ 13 ਜਨਵਰੀ ਨੂੰ ਸਵੇਰੇ 10 ਵੱਜੇ PTC Punjabi ਅਤੇ PTC Chakde ਤੇ | ਇਸਲਈ ਤਿਆਰ ਹੋ ਜਾਓ ਇਕ ਹੋਰ ਧਮਾਕੇਦਾਰ ਗੀਤ ਦਾ ਆਨੰਦ ਲੈਣ ਦੇ ਲਈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network