ਨਿਮਰਤ ਖੈੜਾ ਤੇ ਮਨਕੀਰਤ ਔਲਖ ਦਾ ਗਾਣਾ 'ਸੂਟ' ਹੋਇਆ ਰਿਲੀਜ਼

Written by  PTC Buzz   |  October 12th 2017 06:38 AM  |  Updated: October 12th 2017 06:45 AM

ਨਿਮਰਤ ਖੈੜਾ ਤੇ ਮਨਕੀਰਤ ਔਲਖ ਦਾ ਗਾਣਾ 'ਸੂਟ' ਹੋਇਆ ਰਿਲੀਜ਼

ਲਓ ਜੀ ਨਿਮਰਤ ਖੈੜਾ ਦਾ ਨਵਾਂ ਗਾਣਾ Suit ਰਿਲੀਜ਼ ਹੋ ਚੁੱਕਿਆ ਹੈ 'ਤੇ ਰਿਲੀਜ਼ ਹੁੰਦਿਆਂ ਹੀ ਸੁਪਰਹਿੱਟ ਵੀ ਹੋ ਗਿਆ ਹੈ | ਵੈਸੇ ਗਾਣਾ ਤਾਂ ਹਿੱਟ ਹੋਣਾ ਹੀ ਸੀ ਕਿਉਕਿ ਇੱਕ ਤਾਂ ਨਿਮਰਤ ਖੈੜਾ ਨੇ ਗਾਣਾ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ ਅਤੇ ਦੂਜਾ ਇਸ ਗੀਤ ਵਿੱਚ ਫ਼ੀਚਰ ਕਰ ਰਹੇ ਨੇ ਸਟਾਰ ਗਾਇਕ Mankirat Aulakh |

ਨਿਮਰਤ ਖੈੜਾ ਦੇ ਇਸ ਗੀਤ ਵਿੱਚ ਮਨਕੀਰਤ ਔਲਖ ਨੇ ਪੂਰੀ ਅੱਤ ਕਰਵਾਈ ਹੋਈ ਹੈ ਅਤੇ ਉਹਨਾਂ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network