Advertisment

"ਪੱਗ ਵਾਲੀ ਸੈਲਫੀ" ਲੈ ਕੇ ਆ ਰਹੇ ਹਨ ਪ੍ਰੀਤ ਹਰਪਾਲ

author-image
By Pradeep Singh
New Update
"ਪੱਗ ਵਾਲੀ ਸੈਲਫੀ" ਲੈ ਕੇ ਆ ਰਹੇ ਹਨ ਪ੍ਰੀਤ ਹਰਪਾਲ
Advertisment
ਕਮਾਲ ਦੀ ਅਦਾਕਾਰੀ ਤੇ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ "ਪ੍ਰੀਤ ਹਰਪਾਲ" ਹਮੇਸ਼ਾ ਹੀ ਲੋਕਾਂ ਦੀ ਪਸੰਦ ਤੇ ਖਰੇ ਉਤਰੇ ਹਨ | ਹੁਣ ਉਹ ਆਪਣਾ ਨਵਾਂ ਗੀਤ "ਪੱਗ ਵਾਲੀ ਸੈਲਫੀ" ਲੈ ਕ ਆ ਰਹੇ ਨੇ, ਜੋ ਕਿ 26 ਸਤੰਬਰ ਨੂੰ ਜਾਰੀ ਹੋਵੇਗਾ | ਇਹ ਗੀਤ ਪ੍ਰਗਟ ਕੋਟਗੁਰੁ ਨੇ ਲਿਖਿਆ ਹੈ ਤੇ ਇਸਦਾ ਮਿਊਜ਼ਿਕ ਬੀਟ ਮਨਿਸਟਰ ਨੇ ਕਿੱਤਾ ਹੈ | ਇਸ ਦੀ ਵੀਡੀਓ ਟੀਮ ਡੀ.ਜੇ ਨੇ ਬਣਾਈ ਹੈ | ਪ੍ਰੀਤ ਹਰਪਾਲ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment