ਹੈਪ੍ਪੀ ਰਾਏਕੋਟੀ ਦਾ ਗੀਤ ਪੈਗ ਸ਼ੇਗ ਪਾ ਰਿਹਾ ਹੈ ਧੁੱਮਾਂ

Written by  Gourav Kochhar   |  January 19th 2018 06:33 AM  |  Updated: January 19th 2018 06:33 AM

ਹੈਪ੍ਪੀ ਰਾਏਕੋਟੀ ਦਾ ਗੀਤ ਪੈਗ ਸ਼ੇਗ ਪਾ ਰਿਹਾ ਹੈ ਧੁੱਮਾਂ

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਵਿੱਚ ਆਪਣੀ ਗਾਇਕੀ ਤੇ ਲਿਖਣ ਦਾ ਹੁਨਰ ਦੇ ਨਾਲ ਸਾਰੀਆਂ ਨੂੰ ਆਪਣਾ ਦੀਵਾਨਾ ਬਣਾ ਲੈਣ ਵਾਲ਼ਾ ਇਕੋ ਕਲਾਕਾਰ ਹੈ ਜਿਸਦਾ ਨਾਂ ਹੈ “ਹੈਪ੍ਪੀ ਰਾਏਕੋਟੀ” |

https://youtu.be/RlAN6EpUxvM

ਹੈਪ੍ਪੀ ਰਾਏਕੋਟੀ Happy Raikoti ਦੇ ਲਿਖੇ ਹੋਏ ਹਰ ਗੀਤ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਉਹ ਜਿਹੜਾ ਗੀਤ ਗਾਉਂਦੇ ਨੇ ਉਹ ਵੀ ਲੋਕਾਂ ਦੀ ਜੁਬਾਨ ਤੇ ਚੜ੍ਹ ਜਾਂਦਾ ਹੈ | ਇਸ ਕਰਕੇ ਲੋਕਾਂ ਨੂੰ ਇਕ ਬਾਰ ਫਿਰ ਤੋਂ ਆਪਣੇ ਗੀਤ ਦੇ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ | ਉਸ ਗੀਤ ਦਾ ਨਾਂ ਹੈ “ਪੈਗ ਸ਼ੇਗ Peg Sheg”, ਤੇ ਇਹ ਗੀਤ ਖਾਸ ਕਰਕੇ ਭੰਗੜਾ ਪਾਉਣ ਵਾਲਿਆਂ ਲਾਏ ਬਣਾਇਆ ਗਿਆ ਹੈ | ਇਸ ਕਰਕੇ ਹੈਪ੍ਪੀ ਰਾਏਕੋਟੀ ਦੇ ਇਸ ਗੀਤ ਨੂੰ ਤੁਸੀਂ ਵੀ ਸੁਣੋ ਤੇ ਪਾਓ ਰੱਜ ਕੇ ਭੰਗੜਾ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network