ਪਿਛਲੇ ਦਿਨੀਂ ਇਕ ਨਾਮਿ ਮੈਗਜ਼ੀਨ ਨੇ ਪੂਰੇ ਦੇਸ਼ ਵਿਚ ਇਕ ਸਰਵੇ ਕਰਾਇਆ ਜਿਸ ਦਾ ਮਕਸਦ ਭਾਰਤ ਦੀ ਵੱਖ ਵੱਖ ਏੰਟਰਟੇਨਮੇੰਟ ਇੰਡਸਟਰੀਜ਼ ਦੀ ਪ੍ਰਸਿੱਧੀ ਦਾ ਜਾਇਜ਼ਾ ਲੈਣਾ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਤੇ ਟਾਲੀਵੁੱਡ ਤੋਂ ਬਾਅਦ ਸਾਡੀ ਪੰਜਾਬੀ ਇੰਡਸਟਰੀ ਨੂੰ ਤੀਸਰਾ ਪੱਧਰ ਮਿਲਿਆ ਹੈ| ਪੰਜਾਬੀ ਏੰਟਰਟੇਨਮੇੰਟ ਦੀ ਪ੍ਰਸਿੱਧੀ ਦਿਨ ਬਰ ਦਿਨ ਵੱਧ ਰਹੀ ਹੈ ਅਤੇ ਲੱਗਦਾ ਹੈ ਉਹ ਦਿਨ ਦੂਰ ਨਹੀਂ ਜਦੋ ਪੰਜਾਬੀ ਇੰਡਸਟਰੀ ਪਹਿਲੇ ਨੰਬਰ ਤੇ ਹੋਵੇਗੀ|

Please follow and like us: