ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਹੋਈ ਮੰਗਣੀ, ਵੇਖੋ ਵੀਡੀਓ By Gourav Kochhar 10 Jan 2018 | Updated On 10 Jan 2018 08:51 IST in Punjabi Buzz New Update Advertisment ਮਿਸਟਰ ਪੰਜਾਬ ਦੇ ਜੇਤੂ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਰਿਸ਼ਤਾ ਦਿਨ ਪ੍ਰਤੀਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਇਸ ਦੁਵੀਧਾ 'ਚ ਹਨ ਕਿ ਆਖਿਰ ਦੋਵੇਂ ਆਪਣੇ ਰਿਸ਼ਤੇ ਦੀ ਗੱਡੀ ਨੂੰ ਅੱਗੇ ਵਧਾਉਣਗੇ ਵੀ ਜਾਂ ਨਹੀਂ? ਉਂਝ ਪ੍ਰਿੰਸ ਨੇ ਬਿੱਗ ਬੌਸ ਦੇ ਨਵੇਂ ਸੀਜ਼ਨ ਦੌਰਾਨ ਹੀ ਯੁਵਿਕਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਤੇ ਉਸੇ ਸਮੇਂ ਤੋਂ ਪਿਆਰ ਦੇ ਇਹ ਦੋਵੇਂ ਪੰਛੀ ਇੱਕਠੇ ਹਨ। ਕਾਫੀ ਲੰਬੇ ਸਮੇਂ ਤੱਕ ਇਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਜੀ ਹਾਂ ਅਜਿਹੀ ਹੀ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਪਿਛਲੇ ਸਾਲ ਵੈਲੇਨਟਾਈਂਸ ਡੇ ਦੇ ਮੌਕੇ 'ਤੇ ਦੋਹਾਂ ਨੇ ਗੁੱਪ-ਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਸੀ ਹਾਲਾਂਕਿ ਇਸ ਖਬਰ 'ਤੇ ਦੋਹਾਂ ਨੇ ਆਪਣੀ ਚੁੱਪ ਵੱਟੀ ਹੋਈ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਨ੍ਹਾਂ ਦੇ ਪ੍ਰਸ਼ੰਸਕਾਂ ਖੁਸ਼ ਹੋ ਜਾਣਗੇ। ਇਸ ਵੀਡੀਓ 'ਚ ਯੁਵਿਕਾ-ਪ੍ਰਿੰਸ ਨੂੰ ਵਾਰ-ਵਾਰ ਉਂਗਲੀ ਦਿਖਾਉਣ ਲਈ ਕਿਹਾ ਜਾ ਰਿਹਾ ਹੈ? ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪਿਛਲੇ ਵੈਲੇਟਾਈਨ ਡੇਅ 'ਤੇ ਕੀ ਹੋਇਆ ਸੀ? ਯੁਵਿਕਾ AdvertismentYuvika Chaudhary ਇਹ ਗੱਲ ਸੁਣ ਕੇ ਖੂਬ ਸ਼ਰਮਾਉਂਦੀ ਹੈ ਤੇ ਦੂਜੇ ਪਾਸੇ ਪ੍ਰਿੰਸ Prince Narula ਦਾ ਵੀ ਇਹੀ ਹਾਲ ਹੈ। #regrann @princenarula22 ? Valentine's Day Pe Kya Hua Tha ? @princenarula Bhai @yuvikachaudhary Ji ? Too Much @kishwersmerchantt Di ? @suyyashrai #princeyuvikanarula ❤ #princenarula #yuvikachaudhary #privika #Repost @adeeb_reza with @insta.save.repost • • • A post shared by Prince Narula World⏺ (@prince_narula_world) on Jan 7, 2018 at 1:55am PST #bollywood-movie #latest-entertainment-news #bollywood-mega-star #bollywood-news #bollywood-celebrities #punjabi-singer #latest-bollywood-news #pollywood-buzz #latest-from-pollywood #pollywood-news #latest-punjabi-news #latest-punjabi-movie #latest-punjabi-updates Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article